PSSSB Excise and Taxation Inspector May 2023 Punjabi Qualifying Paper Quiz

psssb Excise and taxation inspector punjabi qualifying exam quiz

PSSSB Excise and Taxation Inspector Exam Quiz – PSSSB conducted the Punjabi qualifying exam for Excise and Taxation Inspector Advt. 08/2022 on May 21, 2023. This was sixth Punjabi qualifying exam held by Punjab Subordinate Services Selection Board.

PSSSB Excise and Taxation Inspector Exam Quiz

Report a question

You cannot submit an empty report. Please add some details.

PSSSB Excise and Taxation Inspector Advt. 08/2022 Punjabi Qualifying Paper Held on 21 May 2023

Questions 1-50 | Total Marks - 50 | 1 Mark Each | Passing Marks - 25

1 / 50

1) ‘ਇੱਜੜ` ਸ਼ਬਦ ਦੀ ਵਿਆਕਰਨਕ ਪਛਾਣ:

2 / 50

2) ਪੰਜਾਬੀ ਦੀ ਕਿਸ ਉਪਭਾਸ਼ਾ ਵਿਚ ਪੰਜ ਨਾਸਕੀ ਵਿਅੰਜਨ ਮੌਜੂਦ ਹਨ:

3 / 50

3) ‘ਖੋਤੀ ਦਾ ਤਸੀਲੋਂ ਹੋ ਆਉਣਾ` ਮੁਹਾਵਰੇ ਦਾ ਅਰਥ ਹੈ:

4 / 50

4) 'ਗਰਬੜੇ' ਦਾ ਤਿਉਹਾਰ ਕਿਸ ਇਲਾਕੇ ਵਿਚ ਮਨਾਇਆ ਜਾਂਦਾ ਹੈ:

5 / 50

5) ਗੜਵਾ ਜਾਂ ਕਮੰਡਲ ਦੇ ਅਰਥਾਂ ਵਜੋਂ ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹੈ ?

6 / 50

6) ‘ਜਾਤ ਦੀ ਕੋਹੜ-ਕਿਰਲੀ ਸਤੀਰਾਂ ਨਾਲ ਜੱਫੇ` ਅਖਾਣ ਦਾ ਅਰਥ ਹੈ:

7 / 50

7) ਹੇਠ ਲਿਖਿਆਂ ਵਿਚੋਂ ਕਿਹੜੇ ਮਹੀਨਿਆਂ ਦਾ ਸੰਬੰਧ ਸਰਦ ਰੁੱਤ ਨਾਲ ਹੈ

8 / 50

8) ਵਾਗ ਫੜਾਈ ਦੀ ਰਸਮ _____ਕਰਦੀਆਂ ਹਨ ।

9 / 50

9) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਬੰਦ’ ਪਿਛੇਤਰ ਅਨੁਸਾਰ ਸਹੀ ਨਹੀਂ ਹੈ:

10 / 50

10) ਅੱਖਾਂ ਵਿਚ ਘਸੁੰਨ ਦੇ ਕੇ ਰੋ` ਮੁਹਾਵਰੇ ਦਾ ਅਰਥ ਹੈ:

11 / 50

11) ਹੇਠ ਲਿਖਿਆਂ ਵਿਚੋਂ ਉਸ ਵਿਕਲਪ ਨੂੰ ਚੁਣੋ ਜੋ ਸ਼ਬਦ-ਜੋੜਾਂ ਅਤੇ ਵਾਕ ਬਣਤਰ ਪੱਖੋਂ ਸਹੀ ਹੈ

12 / 50

12) ਗੁਰੂ ਅੰਗਦ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਵਾਰਾਂ ਵਿੱਚ ____ ਅੰਕਿਤ ਹਨ ।

13 / 50

13) ਵਿਸ਼ਰਾਮ ਚਿੰਨ੍ਹਾਂ ਦੇ ਪੱਖੋਂ ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਬਿਲਕੁਲ ਸਹੀ ਹੈ ?

14 / 50

14) “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ” ਦਾ ਕਰਤਾ ਹੈ:

15 / 50

15) ‘ਝੂੰਮਰ’ ਲਈ ਵਿਸ਼ੇਸ਼ ਸਾਜ਼ ਕਿਹੜਾ ਹੈ:

16 / 50

16) ‘ਸੂਰਜ ਗ੍ਰਹਿਣ’ ਕਿਸ ਕਿਸਮ ਦਾ ਸਮਾਸੀ ਸ਼ਬਦ ਹੈ:

17 / 50

17) “ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰੁ ਧਰਿ ਤਲੀ ਗਲੀ ਮੇਰੀ ਆਉ ।" ਕਿਸ ਦੀ ਰਚਨਾ ਹੈ:

18 / 50

18) ੬੮੮ ਵਿਚੋਂ ਜੇਕਰ ੨੩ ਘਟਾ ਦਿੱਤੇ ਜਾਣ ਤਾਂ ____ ਬਚੇਗਾ।

19 / 50

19) ਧੁਨੀ ਦੀ ਪਛਾਣ ਹੈ:

20 / 50

20) ‘ਚੰਗਿਆੜਿਆ` ਸ਼ਬਦ ਦੀ ਵਿਆਕਰਨਕ ਪਛਾਣ ਹੈ:

21 / 50

21) ਪਹਿਲਾਂ ਸਾਰੇ ਆਪੋ-ਆਪਣੇ ਵਿਚਾਰ ਰੱਖਣਗੇ ਫਿਰ ਮੈਂ ਆਪਣੀ ਕੋਈ ਰਾਇ ਦਿਆਂਗਾ। ਇਸ ਵਾਕ ਵਿਚ ਕ੍ਰਮਵਾਰ ਅਨਿਸ਼ਚੇਵਾਚਕ ਅਤੇ ਨਿੱਜਵਾਚਕ ਪੜਨਾਂਵ ਦੀ ਪਛਾਣ ਕਰੋ।

22 / 50

22) ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗ਼ ਬਹਾਦਰ ਜੀ ਦੀਆਂ ਰਚਨਾਵਾਂ ਦੀ ਗਿਣਤੀ ਹੈ:

23 / 50

23) Agonise ਸ਼ਬਦ ਦਾ ਢੁੱਕਵਾਂ ਪੰਜਾਬੀ ਰੂਪ ਹੈ:

24 / 50

24) ਗਰੀਬ ਜਾਂ ਕੰਗਾਲ ਦੇ ਅਰਥਾਂ ਵਜੋਂ ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹੈ ?

25 / 50

25) ਫੌਜ `ਚੋਂ ਪੈਨਸ਼ਨ ਪਾ ਚੁੱਕੇ ਕੁਲਦੀਪ ਚੰਦ ਨੇ ਪਿੰਡ ਦੀ ਸੱਥ ਵਿਚ ਜੁੜੇ ਲੋਕਾਂ ਨੂੰ ਆਪਣੀ ਬਟਾਲੀਅਨ ਦੇ ਕਈ ਕਿੱਸੇ ਸੁਣਾਏ . ਇਸ ਵਾਕ ਵਿਚ ਇਕਵਚਨ ਸ਼੍ਰੇਣੀ ਦੇ ਕਿੰਨੇ ਨਾਂਵ ਆਏ ਹਨ ?

26 / 50

26) ਪ੍ਰਾਚੀਨ ਕਾਲ ਵਿੱਚ ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ:

27 / 50

27) ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ।। ਕਵਨੁ ਸੁ ਅੰਤਰਿ ਬਾਹਰਿ ਜੁਗਤਾ ।। ਕਵਨੁ ਸੁ ਆਵੈ ਕਵਨੁ ਸੁ ਜਾਇ ।। ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ।।" ਸਤਰਾਂ ਕਿਸ ਬਾਣੀ ਦੀਆਂ ਹਨ:

28 / 50

28) 'ਗੁੰਦੇ ਸਿਰ `ਤੇ ਕੰਘੀ ਫੇਰਨਾ' ਮੁਹਾਵਰੇ ਦਾ ਅਰਥ ਹੈ :

29 / 50

29) ਹੇਠ ਲਿਖਿਆਂ ਵਿਚੋਂ ਕਿਹੜਾ ਚਰਖੇ ਦਾ ਹਿੱਸਾ ਨਹੀਂ ?

30 / 50

30) ਪੰਜਾਬੀ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਹੀਣ ਇਕਾਈ ਹੈ:

31 / 50

31) ਹੇਠਾਂ ਕਿਹੜਾ ਲੋਕ ਕਾਵਿ-ਰੂਪ ਦਿੱਤਾ ਗਿਆ ਹੈ ?
ਵਹਿੰਗੀ ਉੱਤੇ ਵਹਿੰਗੀ ਆ
ਰੱਬ ਸਾਨੂੰ ਧੀ ਵੇ ਦਿੱਤੀ ਜਿਹੜੀ ਪੁੱਤਰਾਂ ਤੋਂ ਮਹਿੰਗੀ ਆ:

32 / 50

32) 'ਜਿਊਣਾ' ਮੌੜ' ਪੰਜਾਬ ਦੇ ਕਿਸ ਖੇਤਰ ਨਾਲ ਸੰਬੰਧਿਤ ਲੋਕ-ਨਾਇਕ ਹੈ:

33 / 50

33) ਅਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਵੱਲੋਂ ਕੀਤੀ ਗਈ:

34 / 50

34) ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ`ਦਾ ਅਰਥ ਹੈ:

35 / 50

35) ਬਿਕਰਮੀ ਸੰਮਤ ਹੁੰਦਾ ਹੈ:

36 / 50

36) ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਬੋਲੀ ਜਾਣ ਵਾਲੀ ਭਾਸ਼ਾ ਹੈ :

37 / 50

37) ‘ਬਦਸੂਰਤ, ਬਦਸ਼ਕਲ, ਕੋਝਾ, ਭੈੜਾ` ਸ਼ਬਦ ਦਾ ਸਮਾਨਾਰਥੀ ਹੈ:

38 / 50

38) ਪੰਜਾਬੀ ਭਾਸ਼ਾ ਦੀ ਸੁਰ ਨੂੰ ਅੰਕਿਤ ਕਰਨ ਵਾਲੇ ਲਿਪਾਂਕ ਹਨ:

39 / 50

39) ਪੰਜਾਬੀ ਵਿੱਚ ਲਗਾਖਰਾਂ ਦੀ ਗਿਣਤੀ ਹੈ:

40 / 50

40) ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਵਿਚ ਛੰਦ ਵਰਤਿਆ ਹੈ:

41 / 50

41) ਗੁਰਵਿੰਦਰ ਕਿਤਾਬ ਲੈਣ ਬਜ਼ਾਰ ਗਿਆ ਸੀ` ਵਾਕ ਦਾ ਸ਼ੁੱਧ ਅੰਗਰੇਜ਼ੀ ਅਨੁਵਾਦ ਹੈ :

42 / 50

42) ‘ਡੇਲਚੀਆ` ਸ਼ਬਦ ਦੀ ਵਿਆਕਰਨਕ ਪਛਾਣ ਹੈ:

43 / 50

43) ਜਿਹੜਾ ਕੋਈ ਵੀ ਇਸ ਠੱਗ ਦੀ ਮਦਦ ਕਰੇਗਾ, ਉਸ ਨਾਲ ਵੀ ਉਹੀ ਸਲੂਕ ਕੀਤਾ ਜਾਵੇਗਾ ਜੋ ਇਸ ਨਾਲ ਹੋ ਰਿਹਾ ਹੈ। ਇਸ ਵਾਕ ਵਿਚ ਕ੍ਰਮਵਾਰ ਸੰਬੰਧਵਾਚਕ ਅਤੇ ਅਨਿਸਚੇਵਾਚਕ ਪੜਨਾਂਵ ਦੀ ਪਛਾਣ ਕਰੋ ।

44 / 50

44) ਹੇਠ ਲਿਖਿਆਂ ਵਿਚੋਂ ਕਿਹੜੀ ਉਪਭਾਸ਼ਾ ਪੂਰਬੀ ਪੰਜਾਬ ਵਿਚ ਨਹੀਂ ਬੋਲੀ ਜਾਂਦੀ ?

45 / 50

45) ਪ੍ਰੇਮ, ਈਰਖਾ, ਸਾੜਾ, ਲੋਭ, ਮੋਹ, ਹੰਕਾਰ ਤੇ ਹੋਰ ਪਤਾ ਨਹੀਂ ਕਿੰਨਾਂ ਕੁਝ ਬੰਦੇ ਦੀ ਮਿੱਟੀ ਵਿਚ ਰਲ਼ੇ ਹੋਏ ਨੇ। ਇਸ ਵਾਕ ਵਿਚ ਕਿੰਨੇ ਭਾਵ ਵਾਚਕ ਸ਼੍ਰੇਣੀ ਦੇ ਨਾਂਵ ਆਏ ਹਨ

46 / 50

46) ਹੇਠ ਲਿਖਿਆਂ ਵਿਚੋਂ ਉਸ ਵਿਕਲਪ ਨੂੰ ਚੁਣੋ ਜੋ ਸ਼ਬਦ-ਜੋੜਾਂ ਅਤੇ ਵਾਕ ਬਣਤਰ ਪੱਖੋਂ ਸਹੀ ਹੈ:

47 / 50

47) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਅਪ’ ਅਗੇਤਰ ਅਨੁਸਾਰ ਸਹੀ ਹੈ

48 / 50

48) ਪੰਜਾਬੀ ਭਾਸ਼ਾ ਦਾ ਜਨਮ-ਸ੍ਰੋਤ ਹੈ:

49 / 50

49) 'ਕਰਜ਼' ਸ਼ਬਦ ਦੀ ਵਿਆਕਰਨਕ ਪਛਾਣ ਹੈ:

50 / 50

50) ਵਿਸ਼ਰਾਮ ਚਿੰਨ੍ਹਾਂ ਦੇ ਪੱਖੋਂ ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਬਿਲਕੁਲ ਸਹੀ ਹੈ ?

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.