Raavi Font Typing Test | Punjabi Typing Tutor | Online Raavi Font Typing

ਰਾਵੀ ਫੋਂਟ ਵਿੱਚ ਟਾਇਪ ਕਰੋ

ਕੰਪਿਊਟਰ ਸੈਂਟਰ ਵੜਦਿਆਂ ਹੀ ਏ ਪੀ ਸਿੰਘ ਨੂੰ ਦੇਖਦਾਂ। ਉਹ ਹੈ ਨਹੀਂ। ਕਮਰੇ ਵਿਚ ਮੂਰਤਾਂ ਨੂੰ ਅਲਮਾਰੀ ਵਿਚੋਂ ਕੱਢ ਕੇ ਟੇਬਲ ‘ਤੇ ਰੱਖ ਲਿਆ। ਖੱਬੇ ਪ੍ਰੋਫ਼ੈਸਰ ਰਣਜੋਧ ਸਿੰਘ ਹੈ ਜਾਂ ਕਹਿ ਲਓ ਮੇਰਾ ਪਿਉ ਕਾਮਰੇਡ ਰਣਜੋਧ ਸਿੰਘ ਹੈ। ਇਸ ਖੱਬੇ-ਪੱਖੀ ਦੇ ਸੱਜੇ ਮੰਮੀ ਹਰਜੀਤ ਕੌਰ ਤੇ ਪਿ੍ੰਸੀਪਲ ਕਾਲੀਆਂ ਨੇ। ਮੈਂ ਸਿਗਰਟ ਸੁਲਗਾ ਲਈ ਹੈ। ਮੂਰਤੀਆਂ ਨੂੰ ਧੂਫ ਬੱਤੀ ਜੂ ਕਰਨੀ ਹੋਈ। ਧੂੰਏਂ ਦੇ ਗੋਲੇ ਛੱਤ ‘ਤੇ ਲਟਕ ਗਏ ਨੇ। ਇਕ ਗੋਲਾ ਵੱਡਾ ਹੋ ਰਿਹਾ ਹੈ। ਹੁਣ ਇਹਨੇ ਰਣਜੋਧ ਸਿੰਘ ਦਾ ਰੂਪ ਧਾਰਨ ਕਰ ਲਿਆ ਹੈ। ਲੱਤਾਂ ਉੱਪਰ ਨੂੰ ਸਿਰ ਥੱਲੇ ਨੂੰ ਕਰੀ ਮੇਰੇ ਵੱਲ ਵਧ ਰਿਹਾ। ਦੂਜਾ ਗੋਲਾ ਅਖ਼ਬਾਰ ਵਾਂਗ ਵਿਛੀ ਜਾ ਰਿਹਾ। ਬੇਦਖ਼ਲੀ ਨੋਟਿਸ ਤੈਰਨ ਲੱਗ ਪਿਆ। ਸੁਲਘਦੀ-ਸੁਲਘਦੀ ਸਿਗਰਟ ਰਣਜੋਧ ਸਿੰਘ ਦੇ। ਕਿਹੜੀ ਮਿੱਟੀ ਦਾ ਬਣਿਐਂ। ਚੀਕ-ਚਿਹਾੜਾ ਵੀ ਨ੍ਹੀਂ ਪਾਂਦਾ। ਮੂਰਤੀ ਨੂੰ ਵਗਾਹ ਮਾਰਦਾ ਹਾਂ। ਏ ਪੀ ਸਿੰਘ ਪਤਾ ਨਹੀਂ ਕਿਥੇ ਚਲਾ ਗਿਆ ਹੈ। ਮੈਂ ਉਹਦੀ ‘ਕੈਪ’ ਤੇ ‘ਚਿਪ’ ਲੱਭ ਰਿਹਾਂ। ਚੱਪਾ-ਚੱਪਾ ਛਾਣ ਮਾਰਿਆ। ਉਹ ਵੀ ਹੱਥ ਨ੍ਹੀਂ ਲੱਗੇ।ਜੇ ਦੋਨੋਂ ਯੰਤਰ ਮਿਲ ਜਾਣ। ਕਸਮ ਏ ਪੀ ਸਿੰਘ ਦੀ।

Learn position of keys in Raavi font by practicing row wise typing lessons. More you practice, more fluent a person gets in typing.

ਰਾਵੀ ਫੌਂਟ ਕਿਵੇਂ ਸਿੱਖਿਏ

ਰਾਵੀ ਫੌਂਟ ਪਹਿਲਾ ਚੈਪਟਰ


ਅਭਿਆਸ ਕਰੋਂ ਬਾਰ ਬਾਰ ਲਿਖੋ
ਪਰ, ਕਰ, ਤਰ, ਚਟ, ਤਟ, ਪਿਰ, ਕਿਰ, ਪੇਚ, ਟਿਕ, ਟਿਚ, ਰਿਟ, ਚਿਟ, ਪੁਰ, ਚਟਪਟ, ਤਰਕ, ਰਿਪੋਰਟ, ਚਿਪਕ, ਟਰ, ਰਚ ਟਪ , ਪੋਚ, ਪੋਰ, ਚੁਪ, ਰੁਕ, ਪੁਤ, ਤੋਪ, ਕੋਟ, ਚੁਤਰ, ਕਿਰਤ, ਕਿਤੇ, ਟਿਪ, ਚਿਪ, ਪਿਚ

ਰਾਵੀ ਫੌਂਟ ਦੂਜਾ ਚੈਪਟਰ

ਅਭਿਆਸ ਕਰੋਂ ਬਾਰ ਬਾਰ ਲਿਖੋ

ਹਰੀ, ਜਾਪ, ਡਾਟਾ, ਬਿਰ, ਰਿਬ, ਰਾਡ, ਰਾਹ, ਹਾਰ, ਰਾਬ, ਬਾਰ, ਦਿਗ, ਗਿਦ, ਗਿਚੀ, ਚਿਗੀ, ਪਿਡ, ਡਿਪ, ਪੈਦਾ, ਕਿਰਪਾਤ,  ਰਿਗ, ਤੀਰਾ, ਰੈਗ, ਰੀਜਾ, ਜੀਰਾ, ਪੀਦ, ਦੀਪ, ਚੀਕ, ਕਿਚ, ਕੀਚ, ਪੀਹ, ਹੀਪ

ਰਾਵੀ ਫੌਂਟ ਤੀਸਰਾ ਚੈਪਟਰ

ਅਭਿਆਸ ਕਰੋਂ ਬਾਰ ਬਾਰ ਲਿਖੋ

ਰਵ, ਵਰ, ਲਵ, ਵਲ, ਵਿਲਾਸਤਾ, ਚਮਕ, ਟੀਨ, ਯਾਰ, ਸਾਰ, ਲੀਰ, ਪਾਰੀ, ਰਾਪੀ, ਰੀਲ, ਲੀਸ, ਸੀਲ, ਹਵਾ, ਜਾਦ, ਦਾਜ, ਹਦ, ਹਜ, ਮਿਲਾ, ਲਿਮਾ, ਸਿਲਾ, ਸਿਲਵਰ, ਹਾਵੀ, ਵਾਹੀ, ਬਲ, ਲਬ, ਬਲਕਾਰੀ, ਵਾਲ, ਲਾਵ

ਰਾਵੀ ਫੌਂਟ ਚੌਥਾ ਚੈਪਟਰ

ਸ਼ਿਫਟ ਦੱਬ ਕੇ ਹੀ ਇਹ ਅੱਖਰ ਪੈਣਗੇ

ਅਭਿਆਸ ਕਰੋਂ ਬਾਰ ਬਾਰ ਲਿਖੋ

ਉੜ, ੜਅ, ਅੜ, ਏਕਤਾ, ਓਪਰਾ, ਖਰਾ, ਕੇਛ, ਛੇਕ, ਫਿਕਰ, ਉਸ, ਇਸ, ਇਰਾਦਾ, ਛੇਕ, ਕੇਛ, ਤਾਰ, ਰਾਤ, ਸਾਰੇ, ਰਾਸੇ, ਲਾਰ, ਖਾਲੀ, ਲਾਖੀ, ਠਹਾਕਾ, ਯਾਰੀ, ਰਲ, ਲਰ, ਖਾਕੀ, ਕਾਖੀ, ਘਰ, ਧੀਰ, ਰੀਧ

ਰਾਵੀ ਫੌਂਟ ਪੰਜਵਾਂ ਚੈਪਟਰ

ਸ਼ਿਫਟ ਦੱਬ ਕੇ ਹੀ ਇਹ ਅੱਖਰ ਪੈਣਗੇ

ਅਭਿਆਸ ਕਰੋਂ ਬਾਰ ਬਾਰ ਲਿਖੋ

ਓੜ, ਔਖ, ਖੌਅ, ਖੰਭ, ਭੰਖ, ਆਦਤ, ਓਹਲਾ, ਯਾਰੀ, ਰਾਯੀ, ਢਾਡੀ, ਆਖ, ਖਾਅ, ਧੀਰਜ, ਏਲਚੀ, ਚੇਲਈ, ਏਕਤਾ, ਥਾਲੀ, ਲਾਥੀ, ਬੈਗ, ਗੈਬ, ਆਈ, ਆਉ, ਆਊ, ਖਾਲੀ, ਲਾਖੀ, ਊਢ, ਐਨਕ, ਔੜ, ਰੋੜ, ਠੀਕਰੀ, ਕਿਰਤੀ

ਰਾਵੀ ਫੌਂਟ ਛੇਵਾਂ ਚੈਪਟਰ

ਅਭਿਆਸ ਕਰੋਂ ਬਾਰ ਬਾਰ ਲਿਖੋ

ਤਤਕਾਲੀ, ਲੋਕ, ਕੋਲ, ਬਹੁਮਤ, ਮਿਆਦ, ਦੇਣਾ, ਣੇਦਾ, ਬੈਢੇ, ਬੈਠੇ, ਅਜਿਹਾ, ਖੇਤਰ, ਰੇਖਤ, ਪਹਿਲੀ, ਪਹਿਲਾ, ਈਦ, ਦੀਅ, ਸਭਾ, ਭਸਾ, ਹਾਲ, ਭਾਸ਼ਾ, ਦੂਰ, ਰੂਦ, ਸਰਹੱਦ, ਵਰ, ਉਲਟ, ਤਕਨੀਕੀ, ਵਿਕਾ, ਸੌਣ , ਕੌਣ, ਰੋਸ

ਰਾਵੀ ਫੌਂਟ ਸੱਤਵਾਂ ਚੈਪਟਰ

ਅਭਿਆਸ ਕਰੋਂ ਬਾਰ ਬਾਰ ਲਿਖੋ

ਅਸਫਲ, ਪੜ੍ਹੋ, ਕੀਮਤਾਂ, ਲਿਪੀ, ਪ੍ਰੋਗਰਾਮ, ਪਿਲੀ, ਰੁਝਾਨ, ਤੇਜ਼ ਗੁਜ਼ਾਰਨ, ਕਮਜ਼ੋਰ, ਪ੍ਰਸ਼ਾਸਨ, ਸੇਵਾਵਾਂ, ਸ਼ਾਇਦ, ਦਵਾਓ, ਪ੍ਰਧਾਨ, ਪ੍ਰਦਾਨ, ਅਣਗਹਿਲੀ, ਕ੍ਰਮ, ਸੁਤੰਤਰ, ਦਲ, ਲਦ, ਜ਼ੇਤ

ਰਾਵੀ ਫੌਂਟ ਅੱਠਵਾਂ ਚੈਪਟਰ

ਅਭਿਆਸ ਕਰੋਂ ਬਾਰ ਬਾਰ ਲਿਖੋ

54, 678, 98349, 302, 347, 734, 9347, 7347, 452, 254, 3939,9393, 89, 99

Raavi Font Short Keys

Shift Keys Raavi Font

Right Alt Keys Words
Search Related Keywords: PSSSB Clerk Recruitment, PSSSB, Clerk Jobs, Typing Test, steno typist, Raavi Font Test, Raavi Font, Punjabi Typing Raavi Font