PSSSB Clerk cum Data Entry Operator June 2023 Punjabi Qualifying Exam Quiz

PSSSB Clerk cum Data Entry Operator Punjabi Qualifying Paper Quiz

PSSSB Clerk cum Data Entry Operator Exam Quiz – PSSSB conducted the Punjabi qualifying exam for Clerk cum Data Entry Operator Advt. 03/2022 on 25 June 2023. This was Ninth Punjabi qualifying exam held by Punjab Subordinate Services Selection Board.

PSSSB Clerk cum Data Entry Operator Exam Quiz

Report a question

You cannot submit an empty report. Please add some details.

PSSSB Clerk cum Data Entry Operator Advt. 03/2022 Punjabi Qualifying Paper Held 25 June 2023

Questions 1-50 | Total Marks - 50 | 1 Mark Each | Passing Marks - 25

1 / 50

1) ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਕਿਹੜੀਆਂ ਹਨ?

2 / 50

2) ਪ੍ਰਯੋਗ ਦੇ ਆਧਾਰ ਤੇ ਸਾਰਥਕ ਸ਼ਬਦ ਦੇ ਕਿੰਨੇ ਭੇਦ ਹਨ।

3 / 50

3) ‘ਪਰਮਾਤਮਾ' ਵਿਚ ਅਗੇਤਰ ਹੈ।

4 / 50

4) ਕਿਹੜੇ ਸ਼ਬਦ ਦਾ ਬਹੁਵਚਨ ‘ਵਾਂ’ ਦੀ ਵਰਤੋਂ ਕਰਨ ਨਾਲ ਬਣਦਾ ਹੈ।

5 / 50

5) ‘ਜ਼ਾਤ ਦੀ ਕੋਹੜ ਕਿਰਲੀ, ਨੂੰ ਜੱਫੇ", ਅਖਾਣ ਵਿਚ ਕਿਹੜਾ ਸ਼ਬਦ ਵਰਤਿਆ ਜਾਵੇਗਾ?

6 / 50

6) ਪੰਜਾਬੀ ਭੋਜਨ ਦੱਸੋ।

7 / 50

7) ਜਿਨ੍ਹਾਂ ਸ਼ਬਦਾਂ ਦਾ ਕੋਈ ਨਾ ਕੋਈ ਅਰਥ ਹੋਵੇ, ਕਹਿੰਦੇ ਹਨ।

8 / 50

8) ਰੂੰ ਦੀ ਕਾਨੇ ਉੱਤੇ ਵੱਟੀ ਗੋਲ ਛੱਲੀ ਨੂੰ ਕਹਿੰਦੇ ਹਨ?

9 / 50

9) ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ' ਕਿਸ ਦੀ ਰਚਨਾ ਹੈ?

10 / 50

10) ਵਸਤੂ ਵਾਚਕ ਨਾਂਵ ਚੁਣੋ।

11 / 50

11) ਸ਼ੁੱਧ ਸ਼ਬਦ ਦੱਸੋ।

12 / 50

12) ‘ਦਰਜ਼ੀ ਕੱਪੜੇ ਸੋਹਣੇ ਸਿਊਂਦਾ ਹੈ” ਇਸ ਵਿਚ ਕਿਰਿਆ ਵਿਸ਼ੇਸ਼ਣ ਹੈ।

13 / 50

13) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ।

14 / 50

14) ਜੋ, ਜਿਹੜਾ, ਜਿਸ ਪੜਨਾਵ ਦੀ ਕਿਹੜੀ ਕਿਸਮ ਹੈ?

15 / 50

15) ਖਾਲੀ ਸਥਾਨ ਭਰੇ:- ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ _________।

16 / 50

16) ਭਾਈ ਲਹਿਣਾ ਜੀ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ?

17 / 50

17) ‘ਖੁਸ਼ੀ’ ਦਾ ਸਮਾਨਾਰਥੀ ਹੈ।

18 / 50

18) ‘ਜਪੁਜੀ ਸਾਹਿਬ' ਬਾਣੀ ਦੀਆਂ ਕਿੰਨੀਆਂ ਪਾਉੜੀਆਂ ਹਨ।

19 / 50

19) ਜ਼ਰਾ ਕੁ, ਥੋੜ੍ਹਾ, ਤਿੰਨ ਕਿਲੋ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ?

20 / 50

20) ਸਾਰੇ ਦੇਸ਼ ਵਾਸੀਆਂ ਨੂੰ ਆਪਸ ਵਿਚ ਜੋੜਦੀ ਹੈ।

21 / 50

21) ਖੂਹ ਦੇ ਪਾਣੀ ਨੂੰ ਪੈਲੀ ਤੱਕ ਲੈ ਜਾਣ ਲਈ ਬਣਾਈ ਕੱਚੀ ਖਾਲੀ ਨੂੰ ਕਹਿੰਦੇ ਹਨ?

22 / 50

22) ਜਦੋਂ ਕੋਈ ਵਿਅਕਤੀ ਸੁੱਖ ਵਿਚ ਬਿਤਾਏ ਦਿਨਾਂ ਨੂੰ ਯਾਦ ਕਰਦਾ ਹੈ:-

23 / 50

23) ਬੇਫਿਕਰ ਹੋਣ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ।

24 / 50

24) ਕਿਸ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਣ ਦਾ ਹੁਕਮ ਦਿੱਤਾ।

25 / 50

25) ਕਿਹੜਾ ਸ਼ਬਦ ਇਸਤਰੀ ਲਿੰਗ ਨਹੀਂ ਹੈ।

26 / 50

26) ਜੰਮੂ, ਉਧਮਪੁਰ ਇਲਾਕੇ ਵਿਚ ਬੋਲੀ ਜਾਣ ਵਾਲੀ ਪੰਜਾਬੀ ਦੀ ਉਪਭਾਸ਼ਾ ਹੈ।

27 / 50

27) ਜ਼ਜਬਾਤੀ ਭਾਵਨਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ, ਵਾਕਾਂਸ਼ਾ ਪਿਛੋਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ।

28 / 50

28) ਜਿਹੜੇ ਚਿੰਨ੍ਹ ਠਹਿਰਾਓ ਜਾਂ ਅਟਕ ਨੂੰ ਪ੍ਰਗਟਾਉਂਦੇ ਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ।

29 / 50

29) ਗੁਰੂ ਨਾਨਕ ਦੇਵ ਜੀ ਨੇ ਕਿਥੋਂ ਦੇ ਮੋਦੀਖਾਨੇ ਵਿਚ ਨੌਕਰੀ ਕੀਤੀ?

30 / 50

30) ‘ਵਿਸਥਾਰ’ ਦਾ ਵਿਰੋਧੀ ਸ਼ਬਦ ਹੈ।

31 / 50

31) ਪੜਦਾਦਾ ਵਿਚ ਕਿਹੜਾ ਅਗੇਤਰ ਵਰਤਿਆ ਹੈ।

32 / 50

32) ‘ਸ਼ਰਧਾ’ ਦਾ ਸਮਾਨਾਰਥੀ ਹੈ।

33 / 50

33) ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਦੀ ਸਮਾਪਤੀ ਸਮੇਂ ਕਿਸ ਗੁਰੂ ਸਾਹਿਬ ਦੇ ਸਲੋਕ ਪੜ੍ਹੇ ਜਾਂਦੇ ਹਨ।

34 / 50

34) ਮੱਝੀਆਂ ਚਾਰਨ ਵਾਲੀ ਸਾਖੀ ਦਾ ਸੰਬੰਧ ਕਿਸ ਨਾਲ ਹੈ?

35 / 50

35) ਸ਼ੁੱਧ ਵਾਕ ਦੱਸੋ।

36 / 50

36) ਕਿਸ ਸ਼ਬਦ ਨੂੰ ਕੰਨਾ ਲਗਣ ਤੇ ਲਿੰਗ ਪਰਿਵਰਤਨ ਹੋ ਜਾਂਦਾ ਹੈ?

37 / 50

37) ‘ਮੁਸਕਰਾਹਟ' ਵਿਚ ਪਿਛੇਤਰ ਹੈ।

38 / 50

38) ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਹੁੰਦਾ ਹੈ, ਕਹਿੰਦੇ ਹਨ।

39 / 50

39) ‘ਪ੍ਰੈਸ’ ਸ਼ਬਦ ਦਾ ਸਮਾਨਾਰਥੀ ਹੈ।

40 / 50

40) ਸ਼ੁੱਧ ਵਾਕ ਦੱਸੋ।

41 / 50

41) ਕੰਨਾਂ ਦੇ ਗਹਿਣੇ ਕਿਹੜੇ ਹਨ?

42 / 50

42) ਸਹੀ ਦੱਸੋ।

43 / 50

43) ਸ਼ੁੱਧ ਦੱਸੋ।

44 / 50

44) ਅੰਮ੍ਰਿਤਸਰ ਸ਼ਹਿਰ ਕਿਸ ਨੇ ਵਸਾਇਆ?

45 / 50

45) ਸ਼ੁੱਧ ਦੱਸੋ।

46 / 50

46) ਵਿਸਾਖੀ ਦਾ ਤਿਉਹਾਰ ਸੰਬੰਧਿਤ ਹੈ।

47 / 50

47) “ਖਿਆਲੀ ਪੁਲਾਅ ਪਕਾਉਣਾ” ਮੁਹਾਵਰੋ ਤੋਂ ਭਾਵ ਹੈ।

48 / 50

48) ਸ਼ੁੱਧ ਸ਼ਬਦ ਦੱਸੋ।

49 / 50

49) ਕਿਹੜੇ ਸ਼ਬਦ ਬਹੁਵਚਨ ਰੂਪ ਵਿਚ ਇਕ ਵਚਨ ਹੀ ਵਰਤੇ ਜਾਂਦੇ ਹਨ।

50 / 50

50) ‘ਆਕੜ’ ਦਾ ਵਿਰੋਧੀ ਸ਼ਬਦ ਹੈ।

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.