PSSSB Clerk Legal July 2023 Punjabi Qualifying Exam Quiz

PSSSB Clerk legal Punjabi Qualifying Paper Quiz

PSSSB Clerk Legal Exam Quiz – PSSSB conducted the Punjabi qualifying exam for Clerk Legal Advt. 02/2022 on 08 July 2023. This was tenth Punjabi qualifying exam held by Punjab Subordinate Services Selection Board.

Report a question

You cannot submit an empty report. Please add some details.

PSSSB Clerk Legal Advt. 02/2022 Punjab Qualifying Paper Held on 08 July 2023

Questions 1-50 | Total Marks - 50 | 1 Mark Each | Passing Marks - 25

1 / 50

1) ਖਾਲੀ ਸਥਾਨ ਭਰੋ: ਅਸਾਂ ਜੇਠ ਨੂੰ .............. ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

2 / 50

2) ‘ਸੁਲੱਖਣਾ’ ਸ਼ਬਦ ਵਿਚ ਅਗੇਤਰ ਹੈ:

3 / 50

3) ਮੁਹਾਵਰੇ ਵਿਚ ਖ਼ਾਲੀ ਸਥਾਨ ਭਰੋ: ਸੁੱਕੇ............... ਹਰੇ ਹੋਣਾ।

4 / 50

4) ਗੁਰੂ ਤੇਗ ਬਹਾਦਰ ਜੀ ਦੀ ਆਦਿ ਗ੍ਰੰਥ ਵਿਚ ਦਰਜ ਬਾਣੀ ਕਿੰਨੇ ਰਾਗਾਂ ਵਿਚ ਹੈ?

5 / 50

5) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਤੋਂ ਪਹਿਲਾਂ ਗੁਰੂਦੁਆਰਿਆਂ 'ਤੇ ਅਧਿਕਾਰ ਸੀ:-

6 / 50

6) ਸ਼ੁੱਧ ਪੰਜਾਬੀ ਰੂਪ ਦੱਸੋ:

7 / 50

7) 'Autonomous' ਦਾ ਪੰਜਾਬੀ ਰੂਪ ਹੈ:

8 / 50

8) ਜਦੋਂ ਕਿਸੇ ਸ਼ਬਦ ਦੇ ਅੱਗੋਂ ਕਿਸੇ ਵਰਨ ਨੂੰ ਛੱਡ ਕੇ ਉਸ ਸ਼ਬਦ ਦਾ ਸੰਖੇਪ ਰੂਪ ਲਿਖਣਾ ਹੋਵੇ ਤਾਂ ਵਰਤੋਂ ਕੀਤੀ ਜਾਂਦੀ ਹੈ:

9 / 50

9) ਅੱਧ ਮਾਰਚ ਤੋਂ ਅੱਧ ਅਪ੍ਰੈਲ ਤੱਕ ਦੇਸੀ ਮਹੀਨਾ ਹੈ:

10 / 50

10) ਕਿਸ ਸ਼ਬਦ ਨੂੰ `ਣੀ' ਲਗਾ ਕੇ ਉਸ ਦਾ ਇਸਤਰੀ ਲਿੰਗ ਉਸ ਦਾ ਇਸਤਰੀ ਲਿੰਗ ਰੂਪ ਬਣਦਾ ਹੈ?

11 / 50

11) ‘ਸੁੰਗੜਨਾ' ਸ਼ਬਦ ਦਾ ਵਿਰੋਧੀ ਸ਼ਬਦ ਹੈ:

12 / 50

12) ‘ਕੂਕਾ ਅੰਦੋਲਨ' ਦੇ ਸੰਸਥਾਪਕ ਸਨ:

13 / 50

13) ‘ਉਪਦੇਸ਼ਕ’ ਸ਼ਬਦ ਵਿਚ ਪਿਛੇਤਰ ਹੈ:

14 / 50

14) ਮਾਝੀ ਉਪ ਭਾਸ਼ਾ ਬੋਲਣ ਦੇ ਇਲਾਕੇ ਹਨ:

15 / 50

15) ਕਿਹੜਾ ਸ਼ਬਦ ਇਕ ਵਚਨ ਤੇ ਬਹੁ ਵਚਨ ਇਕੋ ਰੂਪ ਹੈ ?

16 / 50

16) ਉਸ ਨੂੰ ਬਹੁਤ ਸਮਝਾਇਆ, ਫਿਰ ਵੀ ਉਸ ਨੇ ਬੁਰੇ ਲੋਕਾਂ ਦਾ ਸਾਥ ਨਾ ਛੱਡਿਆ। ਵਾਕ ਵਿਚ ‘ਫਿਰ ਵੀ' ਹੈ:

17 / 50

17) “ਜਿਸੁ ਪਿਆਰੇ ਸਿਉ ਨੇਹੁ, ਤਿਸ ਆਗੇ ਮਰਿ ਚਲੀਐ।।” ਸੱਤਰਾਂ ਹਨ:

18 / 50

18) ਪੁਰਖਵਾਚਕ ਪੜਨਾਂਵ ਕਿੰਨੀ ਪੁਕਾਰ ਦੇ ਹਨ।

19 / 50

19) ਖਾਲੀ ਸਥਾਨ ਭਰੋ: ਹਿੰਗ ਲੱਗੇ ਨਾ ਫਟਕਰੀ, ……  ਚੋਖਾ ਆਵੇ।

20 / 50

20) ਪੰਜਾਬੀ ਵਿਚ ਵਚਨ ਕਿੰਨੇ ਪ੍ਰਕਾਰ ਦੇ ਹਨ?

21 / 50

21) “ਹਮ ਇਹ ਕਾਜ ਜਗਤ ਮੋ ਆਏ।। ਧਰਮ ਹੇਤ ਗੁਰਦੇਵ ਪੈਠਾਏ।।” ਸੱਤਰਾਂ ਹਨ:

22 / 50

22) ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਹੈ:

23 / 50

23) ਸਹਿਮਤ ਸ਼ਬਦ ਵਿਚ ਅਗੇਤਰ ਹੈ:

24 / 50

24) ਨੱਕ ਦੇ ਗਹਿਣੇ ਹਨ:

25 / 50

25) ਜਦੋਂ ਕੋਈ ਬੰਦਾ ਕਿਸੇ ਖਾਸ ਚੀਜ਼ ਦੇ ਯੋਗ ਨਾ ਹੋਵੇ ਤਾਂ ਕਹਿੰਦੇ ਹਨ:

26 / 50

26) ਸੁਰ, ਨਾਸਿਕਤਾ ਪੰਜਾਬੀ ਭਾਸ਼ਾ ਵਿਚ ਹਨ:

27 / 50

27) ਪੰਜਾਬ ਦੇ ਸਾਂਦਲਬਾਰ ਦੇ ਮਰਦਾਂ ਦਾ ਲੋਕ ਨਾਚ ਹੈ:

28 / 50

28) ਵਿਆਹ ਵਿਚ ਨਾਨਕੀਆਂ-ਦਾਦਕੀਆਂ ਵਿਚ ਮਸ਼ਕਰੀ ਤੇ ਮਖੌਲ ਦੇ ਗੀਤਾਂ ਨੂੰ ਕਹਿੰਦੇ ਹਨ:

29 / 50

29) ਸ਼ੁੱਧ ਦੱਸੋ:

30 / 50

30) ਘੱਟਾ ਛਾਨਣਾ' ਮੁਹਾਵਰੇ ਤੋਂ ਭਾਵ ਹੈ:

31 / 50

31) ਮੈਂਡਾ, ਤੈਂਡਾ ਕਿਸ ਉਪ ਭਾਸ਼ਾ ਦੇ ਸ਼ਬਦ ਹਨ:

32 / 50

32) ‘ਨਫ਼ਾ ਸ਼ਬਦ ਦਾ ਸਮਾਨਾਰਥੀ ਹੈ:

33 / 50

33) 'ਚੰਚਲ’ ਕਿਸ ਸ਼ਬਦ ਦਾ ਸਮਾਨਾਰਥੀ ਹੈ:

34 / 50

34) ‘ਦਵਾਈ’ ਸ਼ਬਦ ਵਿਚ ਪਿਛੇਤਰ ਹੈ:

35 / 50

35) ਜਦੋਂ ਲਿਖਤ ਵਿਚ ਕਿਸੇ ਦੀ ਆਖੀ ਹੋਈ ਗੱਲ ਨੂੰ ਹੂ-ਬਹੂ ਲਿਖਣਾ ਹੋਵੇ ਤਾਂ ਵਰਤੋਂ ਕੀਤੀ ਜਾਂਦੀ ਹੈ:

36 / 50

36) ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਹਨ:

37 / 50

37) 1479-1574 ਈਸਵੀਂ ਦਾ ਸਮਾਂ ਹੈ:

38 / 50

38) ਸ਼ੁੱਧ ਦੱਸੋ:

39 / 50

39) ਪੰਜਾਬੀ ਦੀਆਂ ਉਪ-ਭਾਸ਼ਾਵਾਂ ਹਨ:

40 / 50

40) ‘ਪਾਉਂਟਾ ਸਾਹਿਬ` ਕਿਸ ਗੁਰੂ ਨਾਲ ਸੰਬੰਧਿਤ ਹੈ?

41 / 50

41) ‘ਨਵਾਬ’ਦਾ ਇਸਤਰੀ ਲਿੰਗ ਹੈ:

42 / 50

42) ਪੰਜਾਬੀ ਸਭਿਆਚਾਰ ਦੇ ਮੂਲ ਸੋਮੇ ਹਨ:

43 / 50

43) ਆਮ ਨਾਂਵ ਚੁਣੋ:

44 / 50

44) ‘ਕਲਾਂ’ ਸ਼ਬਦ ਦਾ ਵਿਰੋਧਾਰਥਕ ਹੈ:

45 / 50

45) ਉਹ ਬਹੁਤ ਘੱਟ ਬੋਲਦਾ ਹੈ। ਵਾਕ ਵਿਚ ‘ਬਹੁਤ’ ਹੈ:

46 / 50

46) ਗੁਰੂ ਰਾਮਦਾਸ ਜੀ ਦੀ ਰਚਨਾ ਕਿਹੜੀ ਹੈ?

47 / 50

47) ਸ਼ੁੱਧ ਰੂਪ ਦੱਸੋ:

48 / 50

48) ਅੰਗਰੇਜ਼ੀ ਭਾਸ਼ਾ ਕਿਹੜੀ ਹੈ?

49 / 50

49) ਸਿੰਧੂ ਘਾਟੀ ਦੇ ਲੋਕ ਪੂਜਾ ਕਰਦੇ ਸਨ:

50 / 50

50) ‘Fifty Nine’ ਦਾ ਪੰਜਾਬੀ ਰੂਪ ਹੈ:

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.