PSSSB Driver July 2023 Punjabi Qualifying Exam Quiz

PSSSB driver Punjabi Qualifying Paper Quiz

PSSSB Driver Exam Quiz – PSSSB conducted the Punjabi qualifying exam for Driver/Operator Advt. 01/2023 on 09 July 2023. This was eleventh Punjabi qualifying exam held by Punjab Subordinate Services Selection Board.

PSSSB Driver Exam Quiz

Report a question

You cannot submit an empty report. Please add some details.

PSSSB Driver/Operator Advt. 01/2023 Punjab Qualifying Paper Held on 09 July 2023

Questions 1-50 | Total Marks - 50 | 1 Mark Each | Passing Marks - 25

1 / 50

1) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਿਸ ਸਿਰਲੇਖ ਵਾਲੀ ਬਾਣੀ ਵਿਚ ਬੇਮੁਹਾਰੇ ਊਠ ਨਾਲ ਸੰਬੰਧਿਤ ਪ੍ਰਤੀਕ ਦੀ ਵਰਤੋਂ ਹੋਈ ਹੈ?

2 / 50

2) ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਾਹ ਅਤੇ ਰੁੱਤ ਵਰਣਨ ਨਾਲ ਸੰਬੰਧਿਤ ਸਹੀ ਜੁੱਟ ਹੈ:

3 / 50

3) ਅੰਗਰੇਜ਼ੀ ਸ਼ਬਦ Calendar ਦਾ ਢੁੱਕਵਾਂ ਪੰਜਾਬੀ ਬਦਲ ਹੈ?

4 / 50

4) ਕਰਤਾਰਪੁਰ ਨਾਂ ਦੇ ਦੋ ਸਥਾਨ ਵਸਾਉਣ ਵਾਲੇ ਗੁਰੂ ਸਾਹਿਬਾਨ ਦੇ ਨਾਂ ਦੇ ਸਹੀ ਜੁੱਟ ਹਨ:

5 / 50

5) ਵਿਸ਼ਰਾਮ ਚਿੰਨ੍ਹ ਬਿੰਦੀ-ਕਾਮਾ (;) ਦੀ ਵਰਤੋਂ ਕਿਸ ਨੇਮ ਅਨੁਸਾਰ ਹੁੰਦੀ ਹੈ?

6 / 50

6) ਪਤਲਾ ਸ਼ਬਦ ਦੇ ਢੁੱਕਵੇਂ ਵਿਰੋਧਾਰਥਕ ਸ਼ਬਦ ਸੰਬੰਧੀ ਸਹੀ ਚੋਣ:

7 / 50

7) ‘ਲੱਕੜਹਾਰਾ ਲੱਕੜ ਚੀਰਦਾ ਹੈ' ਵਿਚ ਕਿਰਿਆ ਦਾ ਰੂਪ ਹੈ।

8 / 50

8) ਕਿਹੜਾ ਸ਼ਬਦ ਨਾਂਵ ਅਤੇ ਕਿਰਿਆ ਦੋਵੇਂ ਹੈ।

9 / 50

9) ਨਿਮਾਣੀ ਇਕਾਦਸ਼ੀ ਦਾ ਸੰਬੰਧ ਕਿਸ ਨਾਲ ਹੈ?

10 / 50

10) ਪਹਿਲੇ ਪੁਰਖ ਪੜਨਾਂਵ ਦਾ ਸਹੀ ਜੁੱਟ ਹੈ।

11 / 50

11) ਲੋਕ-ਗਾਥਾ ਦਾ ਪਰਿਭਾਸ਼ਿਕ ਖਾਸਾ ਕਿਸ ਨਾਲ ਸੰਬੰਧਿਤ ਹੈ।

12 / 50

12) ਵਿਸ਼ਰਾਮ ਚਿੰਨ੍ਹ ਦੁਬਿੰਦੀ (:) ਦੀ ਵਰਤੋਂ ਕਿਸ ਨੇਮ ਅਨੁਸਾਰ ਹੁੰਦੀ ਹੈ?

13 / 50

13) ਸਲੈਂਗ ਭਾਸ਼ਾ

14 / 50

14) ਸਵਰ ਧੁਨੀਆਂ ਦੀ ਗਿਣਤੀ ਹੈ:

15 / 50

15) ਪੰਜਾਬੀ ਭਾਸ਼ਾ ਵਿੱਚ ਲਘੂ ਸਵਰ ਕਿਹੜੇ ਹਨ

16 / 50

16) ਗੁਰੂ ਗੋਬਿੰਦ ਸਿੰਘ ਦੁਆਰਾ ਲੜੀ ਗਈ ਪਹਿਲੀ ਲੜਾਈ ਨਾਲ ਸੰਬੰਧਿਤ ਸਥਾਨ ਹੈ:

17 / 50

17) 'ਕੰਡ ਲਾ ਦੇਈ' ਦਾ ਅਰਥ ਹੈ।

18 / 50

18) 'ਗੈਂਗਲੂਆਂ ਤੋਂ ਮਿੱਟੀ ਝਾੜਨਾ' ਮੁਹਾਵਰੇ ਤੋਂ ਭਾਵ ਹੈ:

19 / 50

19) ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਕ੍ਰਮ ਅਨੁਸਾਰ ਨਾਮ ਹਨ:

20 / 50

20) 'ਫੈਜ਼ਲਪੁਰੀਆ' ਮਿਸਲ ਦਾ ਮੋਢੀ ਕੌਣ ਸੀ?

21 / 50

21) ਗੁਰੂ ਗ੍ਰੰਥ ਸਾਹਿਬ ਵਿਚ ਸਿਰੀ ਰਾਗ ਅੰਦਰ 'ਵਣਜਾਰਾ' ਸਿਰਲੇਖ ਅਧੀਨ ਕਿਸ ਗੁਰੂ ਸਾਹਿਬ ਦੀ ਬਾਣੀ ਦਰਜ ਹੈ?

22 / 50

22) ਭਾਸ਼ਾ ਦੀ ਛੋਟੀ ਤੋਂ ਛੋਟੀ ਧੁਨੀਆਤਮਕ ਇਕਾਈ

23 / 50

23) ਗੁਰੂ ਤੇਗ ਬਹਾਦਰ ਜੀ ਦੀ ਕਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ?

24 / 50

24) ਪੰਜਾਬੀ ਭਾਸ਼ਾ ਵਿਚ ਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਹਨ।

25 / 50

25) 'ਤਕਾਲਾਂ ਸ਼ਬਦ ਦੇ ਢੁੱਕਵੇਂ ਸਮਾਨਾਰਥਕ ਸ਼ਬਦ ਦੀ ਚੋਣ ਕਰੋ।

26 / 50

26) ਗੁਰਗੱਦੀ ਦੀ ਪਿਤਾ-ਪੁਰਖੀ ਰਵਾਇਤ ਕਿਸ ਗੁਰੂ ਸਾਹਿਬ ਤੋਂ ਸ਼ੁਰੂ ਹੋਈ?

27 / 50

27) 'ਵਡਿਆਈ' ਸ਼ਬਦ ਦੇ ਸਮਾਨਾਰਥਕ ਸ਼ਬਦ ਦੀ ਚੋਣ ਕਰੋ।

28 / 50

28) ਅਰਥਾਂ ਦੇ ਆਧਾਰ 'ਤੇ ਪੰਜਾਬੀ ਕਿਰਿਆ ਵਿਸ਼ੇਸ਼ਣ ਦੀਆਂ ਨਿਮਨ ਸੂਚੀਆਂ ਦਾ ਸਹੀ ਮਿਲਾਣ ਕਰੋ

29 / 50

29) ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀ ਨੀਂਹ ਕਿਸ ਗੁਰੂ ਸਾਹਿਬ ਨੇ ਰੱਖੀ ਸੀ।

30 / 50

30) ਅਣਵੰਡੇ ਪੰਜਾਬ ਦਾ ਕੇਂਦਰੀ ਇਲਾਕਾ ਕਿਹੜਾ ਸੀ:

31 / 50

31) ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਕਦੋਂ ਹੋਇਆ?

32 / 50

32) ਖੋਤਾ ਸ਼ਬਦ ਦਾ ਲਿੰਗ ਬਦਲੋ

33 / 50

33) ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ‘ਤਿੱਕੜੀ ਦੀ ਸਰਪ੍ਰਸਤੀ' ਦਾ ਕਾਲ ਹੈ:

34 / 50

34) ਇਹਨਾਂ ਵਿਚੋਂ ਕਿਹੜਾ ਸ਼ਬਦ ਸੰਬੰਧਕ ਨਹੀਂ ਹੈ?

35 / 50

35) ਪਹਿਲਾ ਸਿੱਖ-ਐਂਗਲੋ ਯੁੱਧ ਕਦੋਂ ਹੋਇਆ?

36 / 50

36) ਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ।

37 / 50

37) ਬੰਦਾ ਸਿੰਘ ਬਹਾਦੁਰ ਦੇ ਪੁੱਤਰ ਦਾ ਨਾਂ ਕੀ ਸੀ?

38 / 50

38) ਸਹੀ ਸ਼ਬਦ-ਜੋੜ ਦੱਸੋ।

39 / 50

39) ‘ਉਥਾਨ' ਦਾ ਵਿਰੋਧੀ ਸ਼ਬਦ ਦੱਸੋ।

40 / 50

40) ਜਪੁਜੀ ਸਾਹਿਬ ਦੇ ਪੰਜ ਖੰਡਾਂ ਦਾ ਕ੍ਰਮ ਹੈ:

41 / 50

41) ਲੋਕ ਸਾਜ਼ਾਂ ਦਾ ਕਿਹੜਾ ਵਰਗ ਸਹੀ ਹੈ?

42 / 50

42) ‘ਜਾਂਦਾ ਸ਼ਬਦ ਦਾ ਵਚਨ ਬਦਲੋ

43 / 50

43) ਮਰਦਾਂ ਦਾ ਗਿੱਧਾ ਪੰਜਾਬ ਦੇ ਕਿਸ ਖਿੱਤੇ ਨਾਲ ਸੰਬੰਧਿਤ ਲੋਕ-ਨਾਚ ਹੈ?

44 / 50

44) 'ਆਸਾ ਦੀ ਵਾਰ' ਬਾਣੀ ਦੇ ਰਚਨਾਕਾਰਾਂ ਨਾਲ ਸੰਬੰਧਿਤ ਗੁਰੂ ਸਾਹਿਬਾਨ ਦਾ ਸਹੀ ਜੁੱਟ ਹੈ:

45 / 50

45) ਕਾਮਾਗਾਟਾਮਾਰੂ ਦਾ ਸਾਕਾ ਕਦੋਂ ਹੋਇਆ?

46 / 50

46) ਖਿਦਰਾਣੇ ਦੀ ਢਾਬ ਦੀ ਜੰਗ ਦਾ ਸੰਬੰਧ ਹੈ:

47 / 50

47) ਪੰਜਾਬ ਦੇ ਪੂਰਬੀ ਭਾਗ ਨਾਲ ਸੰਬੰਧਿਤ ਰਹਿਤਲ ਦੀ ਮੁੱਖ ਉਪਬੋਲੀ ਹੈ:

48 / 50

48) ਕਿਸ ਸ਼ਬਦ ਦਾ ਸੰਬੰਧ 'ਨਿ' ਅਗੇਤਰ ਨਾਲ ਹੈ:

49 / 50

49) ਬੰਨ੍ਹ ਕੇ ਖੀਰ ਖੁਆਉਣਾ' ਮੁਹਾਵਰੇ ਤੋਂ ਭਾਵ ਹੈ:

50 / 50

50) ਦੇਸੀ ਸਾਲ ਦਾ ਆਖ਼ਰੀ ਮਹੀਨਾ ਹੈ:

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.