PSSSB Clerk August 2023 Punjabi Qualifying Exam Quiz

PSSSB Clerk Punjabi Qualifying Paper Quiz

PSSSB Clerk Exam Quiz – PSSSB conducted the Punjabi qualifying exam for Clerk Advt. 15/2022 on 06 August 2023. This was Thirteenth Punjabi qualifying exam held by Punjab Subordinate Services Selection Board.

PSSSB Clerk Exam Quiz

Report a question

You cannot submit an empty report. Please add some details.

PSSSB Clerk Advt. 15/2022 Punjab Qualifying Paper Held on 06 August 2023

Questions 1-50 | Total Marks - 50 | 1 Mark Each | Passing Marks - 25

1 / 50

1) ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨ੍ਹੇ ਰਾਗਾਂ ਵਿਚ ਦਰਜ਼ ਹੈ?

2 / 50

2) ਪੰਜਾਬ ਵਿਚ ਕਿਸ ਕਬੀਲੇ ਦੇ ਲੋਕ ਚਾਕੂ, ਛੁਰੀਆਂ, ਰੰਬੀਆਂ, ਦਾਤਰੀਆਂ ਬਣਾਉਂਦੇ ਹਨ ?

3 / 50

3) ‘ਹੰਕਾਰ ਕਰਨਾ’ ਲਈ ਮੁਹਾਵਰਾ ਵਰਤਿਆ ਜਾਂਦਾ ਹੈ:

4 / 50

4) ਦੁਆਬੀ’ ਉਪ ਭਾਸ਼ਾ ਦਾ ਖੇਤਰ ਹੈ :

5 / 50

5) ਸ਼ੁੱਧ ਪੰਜਾਬੀ ਰੂਪ ਦੱਸੋ:

6 / 50

6) ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ?

7 / 50

7) ਸ਼ੁੱਧ ਰੂਪ ਹੈ :

8 / 50

8) ‘ਉਦਾਰ’ ਦਾ ਸਮਾਨਾਰਥੀ ਹੈ:

9 / 50

9) ਸਿੰਧੂ ਘਾਟੀ ਦੀ ਸਭਿਅਤਾ ਫੈਲੀ ਹੋਈ ਸੀ :

10 / 50

10) ਤੁਹਾਡੇ ਕੱਪੜੇ ਚੰਗੇ ਸੀਤੇ ਹੋਏ ਹਨ, ਇਸ ਵਾਕ ਵਿਚ "ਤੁਹਾਡੇ” ਸ਼ਬਦ ਹੈ:

11 / 50

11) ਅੱਧ ਜੂਨ ਤੋਂ ਅੱਧ ਜੁਲਾਈ ਤੱਕ ਦੇਸੀ ਮਹੀਨਾ ਹੈ:

12 / 50

12) ‘ਬਾਦਸ਼ਾਹ’ ਦਾ ਇਸਤਰੀ ਲਿੰਗ ਹੈ:

13 / 50

13) ਠੀਕ ਦੱਸੋ:

14 / 50

14) ਫਕੀਰ ਦਾ ਸਮਾਨਾਰਥੀ ਹੈ:

15 / 50

15) ਕਿਸੇ ਰਾਜ ਦੇ ਸਰਕਾਰੀ ਦਫਤਰਾਂ ਦੇ ਕੰਮ ਕਾਜ ਲਈ ਵਰਤੀ ਜਾਣ ਵਾਲੀ ਭਾਸ਼ਾ ਨੂੰ ਕਹਿੰਦੇ ਹਨ :

16 / 50

16) ਮੁਹਾਵਰੇ ਦਾ ਖਾਲੀ ਸਥਾਨ ਭਰੋ:

ਸਿਰ ਉੱਤੇ ____ ਆ ਡਿੱਗਣਾ।

17 / 50

17) ਉੱਨਤੀ ਦਾ ਵਿਰੋਧੀ ਸ਼ਬਦ ਹੈ:

18 / 50

18) ‘ਸੱਜਰ’ ਦਾ ਵਿਰੋਧੀ ਸ਼ਬਦ ਹੈ:

19 / 50

19) ਕਿਸ ਸ਼ਬਦ ਨੂੰ ‘ਨੀ’ ਲਗਾ ਕੇ ਇਸਤਰੀ ਲਿੰਗ ਦਾ ਰੂਪ ਬਣਦਾ ਹੈ ?

20 / 50

20) ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ:

21 / 50

21) ਕਿਸੇ ਵਾਕ ਵਿਚ ਠਹਿਰਾਓ ਡੰਡੀ ਨਾਲੋਂ ਘੱਟ ਤੇ ਕਾਮੇ ਨਾਲੋਂ ਵੱਧ ਹੋਵੇ ਤਾਂ ਵਰਤੋਂ ਕੀਤੀ ਜਾਂਦੀ ਹੈ:

22 / 50

22) ਕਿਹੜਾ ਸ਼ਬਦ ਬਹੁ-ਵਚਨ ਰੂਪ ਵਿਚ ਹੀ ਵਰਤਿਆ ਜਾਂਦਾ ਹੈ ?

23 / 50

23) ਲਿੰਗ ਤੇ ਵਚਨ ਸੰਬੰਧਤ ਹਨ:

24 / 50

24) ‘ਉਤਪਾਦਕ’ ਸ਼ਬਦ ਵਿਚ ਪਿਛੇਤਰ ਹੈ:

25 / 50

25) ਲਾੜੇ ਦੀ ਬੁੱਧੀ ਦੀ ਪ੍ਰੀਖਿਆ ਲਈ ਪੰਜਾਬੀ ਸਭਿਆਚਾਰ ਵਿਚ ਕਿਹੜਾ ਕਾਵਿ ਰੂਪ ਪ੍ਰਚਲਿਤ ਹੈ:

26 / 50

26) ਗੁਰੂ ਤੇਗ ਬਹਾਦਰ ਜੀ ਦੀ ਰਚਨਾ ਹੈ :

27 / 50

27) ‘ਨਿਤਾਣਾ’ ਸ਼ਬਦ ਵਿਚ ਅਗੇਤਰ ਹੈ:

28 / 50

28) ‘ਮਾਰੂ ਸੋਲਹੇ’ ਰਚਨਾ ਹੈ:

29 / 50

29) ਉਹ ਘੜੀ ਮੁੜੀ ਸਾਡੇ ਵੱਲ ਵੇਖ ਰਿਹਾ ਹੈ। ਵਾਕ ਵਿਚ ‘ਘੜੀ ਮੁੜੀ ਹੈ:

30 / 50

30) ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ:

31 / 50

31) ਗੁਰਮਤਿ ਪ੍ਰਭਾਵ ਵਿਚ ਆਉਣ ਤੋਂ ਪਹਿਲਾਂ ‘ਵੈਸ਼ਨਵ ਮੱਤ’ ਦੇ ਅਨੁਯਾਈ ਸਨ:

32 / 50

32) ਅਖਾਣ ਦਾ ਖਾਲੀ ਸਥਾਨ ਭਰੋ:
ਘਰੋਂ ______ ਗਵਾਇਆ, ਬਾਹਰੋਂ ਭੜੂਆ ਅਖਵਾਇਆ।

33 / 50

33) ‘Efficiency Bar' ਦਾ ਪੰਜਾਬੀ ਰੂਪ ਹੈ:

34 / 50

34) 1504 ਈ. - 1552 ਈ. ਦਾ ਸਮਾਂ ਹੈ:

35 / 50

35) ‘ਮੂਰਖਤਾਈ’ ਸ਼ਬਦ ਵਿਚ ਪਿਛੇਤਰ ਹੈ:

36 / 50

36) “Eighty Nine” ਦਾ ਸ਼ੁੱਧ ਪੰਜਾਬੀ ਰੂਪ ਦੱਸੋ:

37 / 50

37) ਆਰੀਆ ਸਮਾਜ ਅੰਦੋਲਨ ਦੇ ਸੰਸਥਾਪਕ ਸਨ:

38 / 50

38) ਸਾਹਮਣੇ ਦਿਸਦੀ ਚੀਜ਼ ਨੂੰ ਪ੍ਰਮਾਣ ਦੀ ਲੋੜ ਨਹੀਂ, ਲਈ ਅਖਾਣ ਵਰਤਦੇ ਹਨ:

39 / 50

39) ਕਿਸ ਸ਼ਬਦ ਦਾ ਬਹੁ-ਵਚਨ ਰੂਪ ਨਹੀਂ ਮਿਲਦਾ ?

40 / 50

40) ਪੰਜਾਬੀ ਲੋਕਾਂ ਵਿਚ ਮੋਟੇ ਠੁੱਲੇ ਪ੍ਰਸ਼ਨ ਕਿਸ ਰੂਪ ਰਾਹੀਂ ਪੁੱਛੇ ਜਾਂਦੇ ਹਨ:

41 / 50

41) ਸਿਰ ਉੱਤੇ ਪਾਏ ਜਾਣ ਵਾਲਾ ਗਹਿਣਾ ਹੈ:

42 / 50

42) ਪੰਜਾਬ ਤੋਂ ਬਾਹਰ ਹੋਰ ਕਿਹੜੇ ਦੇਸ਼ ਵਿਚ ਪੰਜਾਬੀ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਹੈ ?

43 / 50

43) ‘ਵਿਸ਼ਾਲ’ ਸ਼ਬਦ ਵਿਚ ਅਗੇਤਰ ਹੈ:

44 / 50

44) ਸ਼ੁੱਧ ਰੂਪ ਹੈ :

45 / 50

45) ਸ਼ੁੱਧ ਰੂਪ ਹੈ :

46 / 50

46) ਖਰਾ ਖੋਟਾ, ਇਨ੍ਹਾਂ ਦੋਹਾਂ ਸ਼ਬਦਾਂ ਦੇ ਵਿਚ ਕਿਹੜਾ ਵਿਸ਼ਰਾਮ ਚਿੰਨ੍ਹ ਵਰਤਿਆ ਜਾਵੇਗਾ ?

47 / 50

47) ਵੇਖੀ ! ਬਚੀ ! ਖਬਰਦਾਰ ! ਕਿਹੜੇ ਵਿਸਮਿਕ ਹਨ:

48 / 50

48) ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ ਦੀ ਸਤਰ ਹੈ :-

49 / 50

49) ਪੰਜਾਬੀ ਦੀ ਕਿਹੜੀ ਉਪ ਭਾਸ਼ਾ ਵਿਚ ਕਈ ਸ਼ਬਦਾਂ ਵਿਚ ‘ਵ` ਦੀ ਜਗ੍ਹਾਂ ‘ਮ’ ਦੀ ਵਰਤੋਂ ਕੀਤੀ ਜਾਂਦੀ ਹੈ :

50 / 50

50) ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ।।” ਸੱਤਰਾਂ ਹਨ :

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.