PSSSB Various Posts Advt. 16/2022 August 2023 Punjabi Qualifying Exam Quiz

PSSSB various advt 16 of 2022 posts Punjabi Qualifying Paper Quiz

PSSSB Various Advt 16 of 2022 Exam Quiz – PSSSB conducted the Punjabi qualifying exam for Various Posts Advt. 16/2022 on 05 August. This was twelfth Punjabi qualifying exam held by Punjab Subordinate Services Selection Board.

PSSSB Various Advt 16 of 2022 Exam Quiz

Report a question

You cannot submit an empty report. Please add some details.

PSSSB Various Posts Advt. 16/2022 Punjab Qualifying Paper Held on 05 August 2023

Questions 1-50 | Total Marks - 50 | 1 Mark Each | Passing Marks - 25

1 / 50

1) ਦੋ ਦਰਿਆਵਾਂ ਵਿਚਲੇ ਇਲਾਕੇ ਦਾ ਨਾਂ 'ਦੁਆਬ' ਕਿਸ ਦੇ ਸਮੇਂ ਪ੍ਰਚੱਲਿਤ ਹੋਇਆ:

2 / 50

2) ਕਿਸੇ ਸ਼ਬਦ ਦੇ ਨਾਲ ਹੇਠ ਲਿਖਿਆਂ ਵਿੱਚੋਂ ਕਿਹੜੇ ਅਗੇਤਰ ਦੀ ਵਰਤੋਂ ਨਕਾਰਾਤਮਕ ਅਰਥਾਂ ਨੂੰ ਦਰਸਾਉਂਦੀ ਹੈ:

3 / 50

3) ‘ਬਹਾਦਰ' ਦਾ ਸਮਾਨਾਰਥੀ ਹੈ:

4 / 50

4) "ਵਿਦਿਆਰਥੀਆਂ ਨੇ ਪਾਠ ਪੜ੍ਹਿਆ।” ਵਾਕ ਵਿਚ 'ਵਿਦਿਆਰਥੀਆਂ' ਸ਼ਬਦ ਹੈ:

5 / 50

5) ਲਘੂ ਸਵਰ-ਧੁਨੀਆਂ ਹਨ:

6 / 50

6) ਕਿਸ ਸ਼੍ਰੇਣੀ ਵਿਚਲੇ ਨਾਵਾਂ ਦਾ ਬਹੁਵਚਨ ਨਹੀਂ ਬਣਦਾ:

7 / 50

7) 'Dictionary' ਦਾ ਪੰਜਾਬੀ ਰੂਪ ਹੈ:

8 / 50

8) ਪੰਜਾਬੀ ਸਾਹਿਤ ਦਾ ਮੁੱਢ ਕਿਸ ਤੋਂ ਬੱਝਦਾ ਹੈ:

9 / 50

9) ਕਿਸੇ ਭਾਸ਼ਾ ਦੀਆਂ ਉਪਭਾਸ਼ਾਵਾਂ ਵਿਚਲੇ ਵਿਆਕਰਨਕ ਨਿਯਮ ਕਿਸ ਪੱਧਰ 'ਤੇ ਵਿਚਰਦੇ ਹਨ:

10 / 50

10) ਵਿਸਮਕ ਸ਼ਬਦ ਬੁਲਾਰੇ ਦੀ ਮਨੋਸਥਿਤੀ ਨੂੰ ਕਿਸ ਪੱਧਰ 'ਤੇ ਸਾਕਾਰ ਕਰਦੇ ਹਨ:

11 / 50

11) 'ਲੱਤਾਂ ਵਿਚ ਸਿੱਕਾ ਭਰ ਜਾਣਾ' ਹੈ:

12 / 50

12) ‘ਸੁੱਭਰ' ਕੀ ਹੈ:

13 / 50

13) 'ਜਫ਼ਰ ਜਾਲਣੇ' ਮੁਹਾਵਰੇ ਦਾ ਅਰਥ ਹੈ:

14 / 50

14) ਕਿਸ ਗੁਰੂ ਸਾਹਿਬਾਨ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ 'ਸਲੋਕ' ਦਰਜ ਹਨ:

15 / 50

15) ਕਿਸ ਵਾਰ ਦਾ ਮੂਲ 'ਮਾਰਕੰਡੇ ਪੁਰਾਣ' ਹੈ:

16 / 50

16) ਬਾਰਹਮਾਹ ਕਾਵਿ-ਰੂਪ ਕਿਸ ਮਹੀਨੇ ਤੋਂ ਸ਼ੁਰੂ ਹੁੰਦਾ ਹੈ :

17 / 50

17) 'ਛੱਲ' ਸ਼ਬਦ ਦੀ ਵਿਆਕਰਨਕ ਪਛਾਣ ਹੈ:

18 / 50

18) ਭਾਸ਼ਾ ਦੀ ਉਤਪਤੀ ਦਾ ਮੁੱਖ ਅਧਾਰ ਹੈ:

19 / 50

19) ‘ਓੜਕ' ਦਾ ਵਿਰੋਧੀ ਸ਼ਬਦ ਨਹੀਂ ਹੈ:

20 / 50

20) 'ਉਣਾਸੀ' ਵਿਚ ਕਿੰਨੇ ਅੰਕ ਹੋਰ ਜੋੜਨ 'ਤੇ ਸੌ ਦਾ ਅੰਕੜਾ ਬਣਦਾ ਹੈ:

21 / 50

21) ਕਿਹੜਾ ਜੁੱਟ ਸਹੀ ਹੈ:

22 / 50

22) ਜਿਹੜੇ ਸ਼ਬਦ ਦੋ ਵਾਕੰਸ਼ਾਂ ਜਾਂ ਉਪਵਾਕਾਂ ਨੂੰ ਆਪਸ ਵਿਚ ਜੋੜਨ ਉਨ੍ਹਾਂ ਨੂੰ ਆਖਦੇ ਹਨ:

23 / 50

23) ਮੂਲ ਸ਼ਬਦ ਨੂੰ ਅਗੇਤਰ ਜਾਂ ਪਿਛੇਤਰ ਲੱਗ ਕੇ ਬਣੇ ਸ਼ਬਦ ਨੂੰ ਆਖਦੇ ਹਨ:

24 / 50

24) ਪੰਜਾਬੀ ਪਹਿਰਾਵੇ ਵਿੱਚ ‘ਸਲਵਾਰ ਕਮੀਜ਼' ਕਿਸ ਪ੍ਰਭਾਵ ਦਾ ਸੂਚਕ ਹੈ:

25 / 50

25) ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਦਾ ਸਮਾਂ ਕਾਲ ਕਿਹੜਾ ਹੈ:

26 / 50

26) ਗਦਰ ਅੰਦੋਲਨ ਦਾ ਕੇਂਦਰ ਕਿੱਥੇ ਸੀ:

27 / 50

27) ਸ਼ੁੱਧ ਵਾਕ ਚੁਣੋ:

28 / 50

28) ਗੁਰਗੱਦੀ 'ਤੇ ਬਿਰਾਜਮਾਣ ਹੋਣ ਸਮੇਂ ਤੀਜੀ ਪਾਤਸ਼ਾਹੀ ਦੀ ਉਮਰ ਕਿੰਨੀ ਸੀ:

29 / 50

29) ਕਾਲ _____ ਦੀ ਵਿਆਕਰਨਕ ਸ਼੍ਰੇਣੀ ਹੈ:

30 / 50

30) “He was making fun of me” ਵਾਕ ਦਾ ਸ਼ੁੱਧ ਪੰਜਾਬੀ ਰੂਪ:

31 / 50

31) ‘ਕੁੜਮ _______ ਚੰਗਾ, ਗੁਆਂਢ ਵਿਗੁੱਤਾ ਮੰਦਾ' ਅਖਾਣ ਨੂੰ ਪੂਰਾ ਕਰੋ:

32 / 50

32) ਲਿਖਣ ਸਮੇਂ ਅਰਧ ਵਿਸਰਾਮ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ:

33 / 50

33) ਕਿਸ ਉਪਭਾਸ਼ਾ ਵਿਚ ਪੁਰਾਤਨ ਵੈਦਿਕ ਭਾਸ਼ਾ ਦੇ ਸ਼ਬਦ ਮਿਲਦੇ ਹਨ:

34 / 50

34) 'ਆ' ਪਿਛੇਤਰ ਨਾਲ ਬਣਨ ਵਾਲਾ ਸਹੀ ਸ਼ਬਦ ਚੁਣੋ:

35 / 50

35) 'Testator' ਦਾ ਅਰਥ ਹੈ:

36 / 50

36) 'ਅਲੌਕਿਕ' ਦਾ ਸਮਾਨਾਰਥੀ ਨਹੀਂ ਹੈ:

37 / 50

37) ਪਾਕਿਸਤਾਨੀ ਪੰਜਾਬ ਦੀ ਲਿਪੀ ਹੈ:

38 / 50

38) ਕਿਸੇ ਜਾਤੀ ਦੀ ਸਾਂਸਕ੍ਰਿਤਕ ਨੁਹਾਰ ਕਿਸ ਵਿੱਚੋਂ ਪੂਰੇ ਰੰਗ ਨਾਲ ਪ੍ਰਤੀਬਿੰਬਤ ਹੁੰਦੀ ਹੈ:

39 / 50

39) 'ਝੂੰਮਰ' ਲਈ ਵਿਸ਼ੇਸ਼ ਸਾਜ਼ ਕਿਹੜਾ ਵਰਤਿਆ ਜਾਂਦਾ ਹੈ:

40 / 50

40) ਸ਼ੁੱਧ ਵਿਕਲਪ ਚੁਣੋ:

41 / 50

41) ਪੰਜਾਬੀ ਵਾਕਾਂ ਦੀ ਤਰਤੀਬ ਹੈ :

42 / 50

42) ਮੁਹਾਰਨੀ ਦਾ ਸਹੀ ਕ੍ਰਮ ਹੈ:

43 / 50

43) ਮੈਂ ਰੋਜ਼ਾਨਾ ਸਕੂਲ ਜਾਇਆ ਕਰਾਂਗਾ। ਵਾਕ ਵਿਚਲੇ ਲਕੀਰੇ ਸ਼ਬਦ ਹਨ:

44 / 50

44) ੮੭੯ ਵਿਚ ੫੪ ਦਾ ਜੋੜਫਲ ਹੈ:

45 / 50

45) 'ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼' ਕਿਸ ਵੱਲੋਂ ਛਾਪਿਆ ਗਿਆ ਹੈ:

46 / 50

46) ਸ਼ੁੱਕਰਚੱਕੀਆ ਮਿਸਲ ਦੇ ਮੁਖੀ ਦੀ ਮੌਤ ਤੋਂ ਬਾਅਦ ‘ਤਿੱਕੜੀ ਦੀ ਸਰਪ੍ਰਸਤੀ ਦਾ ਕਾਲ' ਮੰਨਿਆ ਜਾਂਦਾ ਹੈ:

47 / 50

47) ਸਹੀ ਵਿਕਲਪ ਚੁਣੋ:

48 / 50

48) ਜਦ ਕਿਸੇ ਮਸਲੇ ਜਾਂ ਵਿਅਕਤੀ ਬਾਰੇ ਗੱਲ ਕੀਤਿਆਂ ਕੇਵਲ ਨੁਕਸ ਹੀ ਲੱਭਣ ਤਾਂ ਅਖਾਣ ਵਰਤਿਆ ਜਾਂਦਾ ਹੈ:

49 / 50

49) ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ?

50 / 50

50) ਕਿਸ ਗੁਰੂ ਸਾਹਿਬਾਨ ਨੇ ਘੋੜਿਆਂ ਦੇ ਵਪਾਰ ਨੂੰ ਉਤਸਾਹਿਤ ਕੀਤਾ:

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.