PSSSB Fireman October 2023 Punjabi Qualifying Exam Quiz

PSSSB fireman Punjabi Qualifying Paper Quiz

PSSSB Fireman Exam Quiz – PSSSB conducted the Punjabi qualifying exam for Fireman Advt. 01/2023 on 01 October 2023. This was fifteenth Punjabi qualifying exam held by Punjab Subordinate Services Selection Board.

PSSSB Fireman Exam Quiz

Report a question

You cannot submit an empty report. Please add some details.

PSSSB Fireman Advt. 01/2023 Punjab Qualifying Paper Held on 01 October 2023

Questions 1-50 | Total Marks - 50 | 1 Mark Each | Passing Marks - 25

1 / 50

1) ‘ਜੰਗਲ਼ ਉੱਪਰੋਂ ਉੱਡਦੇ ਸਮੇਂ ਕਾਂ ਨੇ ਹੇਠਾਂ ਮਗਰਮੱਛ, ਹਿਰਨ, ਬਘਿਆੜੀ, ਸ਼ੇਰਨੀ ਤੇ ਲੂੰਬੜੀ ਵੇਖੇ' ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ ?

2 / 50

2) 'Goods Clerk' ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ?

3 / 50

3) ਵਿਆਕਰਨ ਅਨੁਸਾਰ ਕਿਰਿਆ-ਵਿਸ਼ੇਸ਼ਣ ਕਿੰਨੀ ਕਿਸਮ ਦੇ ਹੁੰਦੇ ਹਨ :

4 / 50

4) ਸ੍ਰੀ ਗੁਰੂ ਤੇਗ਼ ਬਹਾਦਰ ਜੀ' ਦਾ ਜਨਮ ਕਿਸ ਰਾਜ ਵਿੱਚ ਹੋਇਆ ?

5 / 50

5) ‘ਪ੍ਰਸੰਗਿਕ ਖਰਚੇ ਲਈ ਅੰਗਰੇਜ਼ੀ ਦਾ ਕਿਹੜਾ ਸ਼ਬਦ ਢੁਕਵਾਂ ਹੈ ?

6 / 50

6) ਚੰਗੇ ਬੱਚੇ ਮਾਪਿਆਂ ਦਾ ਨਾਂ ਦੁਨੀਆ ਵਿੱਚ ਰੌਸ਼ਨ ਕਰਦੇ ਹਨ' ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ ?

7 / 50

7) ਜਿਹੜੇ ‘ਭਾਵਾਂਸ਼’ ਇਕੱਲੇ ਵੀ ਵਰਤੇ ਜਾ ਸਕਣ, ਉਹਨਾਂ ਨੂੰ ____ ਕਿਹਾ ਜਾਂਦਾ ਹੈ । ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।

8 / 50

8) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜ਼ਫ਼ਰਨਾਮਾ' ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ?

9 / 50

9) ਸ਼ੁੱਧ ਸ਼ਬਦ-ਜੋੜ ਦਾ ਸਹੀ ਵਿਕਲਪ ਚੁਣੋ :

10 / 50

10) ਸਹੀ ਸ਼ਬਦ-ਜੋੜ ਚੁਣੋ :

11 / 50

11) 'ਨਾ' ਅਗੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ:

12 / 50

12) ਅੰਗਰੇਜ਼ੀ ਮਹੀਨੇ ‘December' ਨੂੰ ਪੰਜਾਬੀ ਵਿੱਚ ਸ਼ੁੱਧ ਰੂਪ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ?

13 / 50

13) ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ: ‘ਡੁਬਕੂ ਡੁਬਕੂ ਕਰਨਾ’ ਲਈ ਕਿਹੜਾ/ਕਿਹੜੇ ਅਰਥ ਸਹੀ ਹੋਵੇਗਾ/ਹੋਣਗੇ ?

14 / 50

14) ਸ੍ਰੀ ਗੁਰੂ ਤੇਗ਼ ਬਹਾਦਰ ਜੀ' ਕਿਸ ਗੁਰੂ ਸਾਹਿਬਾਨ ਦੇ ਸਪੁੱਤਰ ਸਨ ?

15 / 50

15) ‘ਸ੍ਰੀ ਹਰਿਮੰਦਰ ਸਾਹਿਬ' ਦੀ ਨੀਂਹ ਕਿਸ ਗੁਰੂ ਸਾਹਿਬਾਨ ਦੇ ਸਮੇਂ ਰੱਖੀ ਗਈ ?

16 / 50

16) ਯੋਧਿਆਂ ਦੀ ਮਹਿਮਾ ਵਿੱਚ ਲਿਖੀ ਗਈ ਬਿਰਤਾਂਤਕ ਕਵਿਤਾ' ਵਾਕ ਲਈ ਵਰਤਿਆ ਜਾਂਦਾ ਇੱਕ ਸ਼ਬਦ ਚੁਣੋ :

17 / 50

17) ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ ‘Atmosphere' ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ ?

18 / 50

18) ਅੰਕ 9¾  ਨੂੰ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ?

19 / 50

19) ਸ੍ਰੀ ਗੁਰੂ ਅੰਗਦ ਦੇਵ ਜੀ' ਦਾ ਜਨਮ ਹੇਠ ਲਿਖਿਆਂ ਵਿੱਚੋਂ ਪੰਜਾਬ ਦੇ ਕਿਸ ਖਿੱਤੇ ਵਿੱਚ ਹੋਇਆ ?

20 / 50

20) ਹੇਠ ਲਿਖਿਆਂ ਵਿੱਚੋਂ ਕਿਹੜਾ ਅਗੇਤਰ ਲੱਗਣ ਨਾਲ਼ 'ਵਰਦੀ' ਸ਼ਬਦ ਨਾਂਵ ਤੋਂ ਵਿਸ਼ੇਸ਼ਣ ਬਣ ਜਾਵੇਗਾ :

21 / 50

21) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘ਝਗੜਾ/ਕਲੇਸ਼' ਦਾ ਸਮਾਨਾਰਥਕ ਹੈ ?

22 / 50

22) ‘ਪੰਜਾਬੀ ਭਾਸ਼ਾ____ ਤੋਂ ਨਿਕਲੀ ਹੈ ।’ ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।

23 / 50

23) ਬੰਦਾ ਸਿੰਘ ਬਹਾਦਰ ਨੇ ਮੁਖਲਿਸਪੁਰ ਦੇ ਪੁਰਾਣੇ ਕਿਲ੍ਹੇ ਦੀ ਮੁਰੰਮਤ ਕਰਵਾ ਕੇ ਉਸ ਨੂੰ ਕੀ ਨਵਾਂ ਨਾਂ ਦਿੱਤਾ ਸੀ ?

24 / 50

24) ਗੁਰਮੁਖੀ ਵਰਨਮਾਲਾ ਦੀ ‘ਨਵੀਨ ਟੋਲੀ/ਵਰਗ' ਦੇ ਕਿਹੜੇ ਅੱਖਰ/ਅੱਖਰਾਂ ਦੀ ਵਰਤੋਂ ਸ਼ਬਦ ਦੇ ਅਰੰਭ ਵਿੱਚ ਕਦੇ ਨਹੀਂ ਹੁੰਦੀ ?

25 / 50

25) ‘ਉਣਾਨਵੇਂ’ ਨੂੰ ਅੰਕਾਂ ਵਿੱਚ ਕਿਵੇਂ ਲਿਖਿਆ ਜਾਵੇਗਾ ?

26 / 50

26) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘ਛਾਪ' ਦਾ ਸਮਾਨਾਰਥਕ ਸ਼ਬਦ ਨਹੀਂ ਹੈ :

27 / 50

27) ਅਖਾਣ: ‘ਇੱਕ ਢੁਕਦੀ ਨਹੀਂ, ਮੈਂ ਦੋ ਪਰਨੇਸਾਂ' ਕਿਹੜੇ ਮੌਕੇ ਵਰਤਿਆ ਜਾਂਦਾ ਹੈ ?

28 / 50

28) ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜੀ ਪੰਜਾਬ ਵਿੱਚ ਮੁੰਡਿਆਂ ਜਾ ਕੁੜੀਆਂ ਵੱਲੋਂ ਖੇਡੀ ਜਾਣ ਵਾਲ਼ੀ ਇੱਕ ਬਾਲ ਲੋਕ-ਖੇਡ ਹੈ ?

29 / 50

29) ਖੁਸ਼ ਰਹੋ ! ਤੁਸੀਂ ਤਾਂ ਮੇਰਾ ਸਾਰਾ ਕੰਮ ਨਿਬੇੜ ਦਿੱਤਾ ' ਵਾਕ ਵਿੱਚ 'ਖੁਸ਼ ਰਹੋ' ਸ਼ਬਦ ਵਿਸਮਿਕ ਦੀ ਕਿਹੜੀ ਕਿਸਮ ਦਾ ਸ਼ਬਦ ਹੈ ?

30 / 50

30) ‘ਹੌਸਲਾ ਦੇਣਾ' ਅਰਥਾਂ ਨੂੰ ਸਪਸ਼ਟ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ?

31 / 50

31) ‘ਧੁਰਾ' ਸ਼ਬਦ ਦਾ ਵਚਨ ਬਦਲ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ :

32 / 50

32) ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ ਵਿੱਚ ਲਿਖਤ ਰੂਪ ਦਿੰਦੇ ਸਮੇਂ ਕਿੰਨੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ?

33 / 50

33) ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ: ‘ਪੈਂਤੜਿਓਂ ਉੱਖੜਨਾ' ਲਈ ਢੁਕਵਾਂ ਅਰਥ ਚੁਣੋ:

34 / 50

34) ਜਿਸ ਮੌਕੇ ਅਖਾਣ: ‘ਆਪ ਮੀਆਂ ਮੰਗਤੇ, ਬਾਹਰ ਖੜ੍ਹੇ ਦਰਵੇਸ਼' ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਹੈ ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ :

35 / 50

35) ਸ਼ੁੱਧ ਵਾਕ ਚੁਣੋ :

36 / 50

36) ‘ਮਿਸਲ’ ਸ਼ਬਦ ਮੂਲ ਰੂਪ ਵਿੱਚ ਕਿਹੜੀ ਭਾਸ਼ਾ ਦਾ ਸ਼ਬਦ ਹੈ ?

37 / 50

37) ਕਿਸੇ ਪ੍ਰਾਣੀ ਦੀ ਮੌਤ ਹੋ ਜਾਣ 'ਤੇ ਉਸ ਦੇ ਗੁਣ, ਕਰਮ ਦੱਸਣ ਵਾਲ਼ੇ, ਇਸਤਰੀਆਂ ਵੱਲੋਂ ਗਾਏ ਜਾਣ ਵਾਲ਼ੇ ਕਰੁਣਾਮਈ ਤੇ ਸੋਗ-ਗੀਤ ਅਖਵਾਉਂਦੇ ਹਨ । ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ ।

38 / 50

38) ਹਫ਼ਤੇ ਦੇ ਦਿਨ ਦੇ ਨਾਂ ਲਈ ਸ਼ੁੱਧ ਪੰਜਾਬੀ ਰੂਪ ਚੁਣੋ :

39 / 50

39) ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕ-ਗੀਤ ਦਾ ਇੱਕ ਰੂਪ ਹੈ ?

40 / 50

40) ‘ਜਾਪੁ ਸਾਹਿਬ, ਸਵੱਈਏ, ਅਕਾਲ ਉਸਤਤਿ' ਬਾਣੀਆਂ ਦੇ ਰਚਾਇਤਾ ਕਿਹੜੇ ਗੁਰੂ ਸਾਹਿਬਾਨ ਹਨ ?

41 / 50

41) ‘ਵਾਰ' ਪਿਛੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ :

42 / 50

42) ਅੰਗਰੇਜ਼ੀ ਦੇ ਸ਼ਬਦ 'Petition Writer' ਲਈ ਸ਼ੁੱਧ ਪੰਜਾਬੀ ਰੂਪ ਚੁਣੋ :

43 / 50

43) ਹੇਠ ਲਿਖਿਆਂ ਵਿੱਚੋਂ ਸਹੀ ਵਿਰੋਧੀ ਸ਼ਬਦ ਜੋੜਾ ਚੁਣੋ :

44 / 50

44) ਗੁਰਮੁਖੀ ਗਿਣਤੀ ਵਿੱਚ ਲਿਖੇ ‘ਪੌਣੇ' ਸ਼ਬਦ ਦੇ ਅੰਗਰੇਜ਼ੀ ਰੂਪ ਲਈ ਸਹੀ ਵਿਕਲਪ ਚੁਣੋ :

45 / 50

45) 'ਨਿ' ਅਗੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ :

46 / 50

46) ਹੇਠ ਲਿਖੀਆਂ ਖੇਡਾਂ ਵਿੱਚੋਂ ਕਿਹੜੀ ਪੰਜਾਬ ਦੀ ਪੁਰਾਤਨ ਲੋਕ-ਖੇਡ ਹੈ ?

47 / 50

47) ‘ਪੂਰਬੀ ਪੰਜਾਬੀ’ ਵਿੱਚ ਸਭ ਤੋਂ ਪੁਰਾਣੀ ਰਚਨਾ ਕਿਸ ਗੁਰੂ ਸਾਹਿਬਾਨ ਦੀ ਬਾਣੀ ਹੈ ?

48 / 50

48) 'ਜਦੋਂ ਕੁਝ ਮੁੰਡੇ ਇਕੱਠੇ ਹੋ ਕੇ ਸ਼ਰਾਰਤਾਂ ਕਰਨ ਜਾਂ ਕਿਸੇ ਨੂੰ ਖਿਝਾਉਣ' ਉਦੋਂ ਗੁੱਸੇ ਵਿੱਚ ਉਹਨਾਂ ਲਈ ਕਿਹੜਾ ਅਖਾਣ ਵਰਤਿਆ ਜਾਵੇਗਾ ?

49 / 50

49) ਪੰਜਾਬੀ ਭਾਸ਼ਾ ਵਿੱਚ ਕੁਝ ਸ਼ਬਦਾਂ ਨੂੰ ਸੰਖੇਪ ਵਿੱਚ ਲਿਖਦੇ ਸਮੇਂ ‘ਛੁੱਟ ਮਰੋੜੀ' ਵਿਸਰਾਮ ਚਿੰਨ੍ਹ ਦੀ ਵਰਤੋਂ ਕਿਹੜੇ ਅੱਖਰ/ਅੱਖਰਾਂ ਤੋਂ ਪਹਿਲਾਂ ਕੀਤੀ ਜਾਂਦੀ ਹੈ ?

50 / 50

50) ਸ੍ਰੀ ਗੁਰੂ ਰਾਮਦਾਸ ਜੀ' ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ ?

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.