PSSSB Revenue Patwari May 2023 Punjabi Qualifying Exam Quiz

psssb revenue patwari punjabi qualifying exam quiz

PSSSB conducted the Punjabi qualifying exam for Revenue Patwari (Advt. 02/2023) and Other Advt. 18/2022 Posts on May 14, 2023. This was the fourth Punjabi qualifying exam held by Punjab Subordinate Services Selection Board.

PSSSB Revenue Patwari Exam Quiz

Report a question

You cannot submit an empty report. Please add some details.

PSSSB Revenue Patwari (Advt. 02/2023) and Other Advt. 18/2022 Posts Punjabi Qualifying Paper Held on 14 May 2023

Questions 1-50 | Total Marks - 50 | 1 Mark Each | Passing Marks - 25

1 / 50

1) ਅਖਾਣ ‘ਦੋਹੀਂ ਡੂਮੀ ਢੱਡ ਨਹੀਂ ਵੱਜਦੀ’ ਕਿਹੜੇ ਮੌਕੇ ਵਰਤਿਆ ਜਾਂਦਾ ਹੈ?

2 / 50

2) ‘ਮਾਲਕ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ’ ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ।

3 / 50

3) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਵੱਡੀ ਤੱਕੜੀ’ ਦਾ ਸਮਾਨਆਰਥਕ ਹੈ?

4 / 50

4) ਗੁਰਮੁਖੀ ਵਰਨਮਾਲਾ ਵਿਚ ‘ਸ਼’ ਚਿੰਨ੍ਹ / ਅੱਖਰ/ ਕਿਹੜੀ ਭਾਸ਼ਾ / ਕਿਹੜੀਆਂ ਭਾਸ਼ਾਵਾਂ ਵਿੱਚੋਂ ਲਏ ਸ਼ਬਦਾਂ ਦੇ ਉਚਾਰਨ ਨੂੰ ਸਹੀ ਰੂਪ ਵਿੱਚ ਪ੍ਰਗਟਾਉਣ ਲਈ ‘ਨਵੀਨ ਵਰਗ’ ਵਿੱਚ ਸ਼ਾਮਲ ਕੀਤਾ ਗਿਆ? ਸਹੀ ਵਿਕਲਪ ਚੁਣੋ।

5 / 50

5) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿਚ ਬਾਣੀ ਰਚੀ ਹੈ?

6 / 50

6) ਹੇਠ ਲਿਖਿਆਂ ਵਿਚੋਂ ਸਹੀ ਸ਼ਬਦ ਜੋੜਾ ਚੁਣੋ:

7 / 50

7) ਸ਼ੁੱਧ ਵਾਕ ਚੁਣੋ।

8 / 50

8) ‘ਜ਼ਫ਼ਰਨਾਮਾ’ ਰਚਨਾ ਕਿਸ ਗੁਰੂ ਸਹਿਬਾਨ ਦੀ ਹੈ?

9 / 50

9) ਪੰਜਾਬੀ ਕੁੜੀਆਂ ਦੀ ਹਰਮਨ- ਪਿਆਰੀ ਲੋਕ ਖੇਡ ਕਿਹੜੀ ਹੈ?

10 / 50

10) ਸਹੀ ਸ਼ਬਦ ਜੋੜ ਚੁਣੋ।

11 / 50

11) ਵਿਆਹ ਵੇਲੇ ਦੀ ਧੀ ਵਾਲੀ ਧਿਰ ਵੱਲੋਂ ਪੁੱਤ ਵਾਲੀ ਧਿਰ ਨੂੰ ਸਿੱਧੇ ਸੰਬੰਧਿਤ ਕਾਟਵੇਂ ਵਿਅੰਗ ਅਤੇ ਮਸ਼ਕਰੀ ਭਰੇ ਪ੍ਰਕਾਰਜ ਗੀਤਾਂ ਦਾ ਨਾਂ ______ਹੈ। ਢੁਕਵਾਂ ਵਿਕਲਪ ਚੁਣੋ।

12 / 50

12) ‘ਬਾਬਰਬਾਣੀ’ ਦੀ ਰਚਨਾ ਕਿਸ ਗੁਰੂ ਸਹਿਬਾਨ ਨੇ ਕੀਤੀ?

13 / 50

13) ‘ਮਾਮਾ ਜੀ ਤੇ ਭੂਆ ਜੀ ਕੱਲ੍ਹ ਆਉਣਗੇ’ ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ।

14 / 50

14) ਗੁਰਮੁਖੀ ਲਿੱਪੀ ਕਿਹੜੇ ਲਿਪੀ ਪਰਿਵਾਰ ਵਿੱਚੋਂ ਜਨਮੀ ਹੈ?

15 / 50

15) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਪ੍ਰਤੱਖ/ਪ੍ਰਗਟ’ ਦਾ ਸਮਾਨਆਰਥਕ ਹੈ?

16 / 50

16) ਵਿਆਕਰਨ ਅਨੁਸਾਰ ਸਾਰਥਕ ਸ਼ਬਦ ਕਿੰਨੀ ਕਿਸਮ ਦੇ ਹੁੰਦੇ ਹਨ?

17 / 50

17) ‘ਨਖਰਾ ਕਰਨਾ ਜਾਂ ਘ੍ਰਿਣਾ ਕਰਨਾ’ ਅਰਥਾਂ ਨੂੰ ਸਪਸ਼ਟ ਕਰਨ ਲਈ ਹੇਠ ਲਿਖਿਆਂ ਵਿਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ?

18 / 50

18) ਹਫ਼ਤੇ ਦੇ ਦਿਨ ਦੇ ਨਾਂ ਲਈ ਸ਼ੁੱਧ ਪੰਜਾਬੀ ਰੂਪ ਚੁਣੋ:

19 / 50

19) ਅੰਕ 5 3/4  ਨੂੰ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ?

20 / 50

20) ਪੰਜਾਬੀ ਭਾਸ਼ਾ ਦੇ ਕੁਝ ਸ਼ਬਦਾਂ ਜਿਵੇਂ: ਵਿੱਚ, ਉੱਤੇ ਆਦਿ ਨੂੰ ਲਿਖਤ ਰੂਪ ਦਿੰਦੇ ਸਮੇਂ, ਦਾ ਜਦੋਂ ਪਹਿਲਾ ਅੱਖਰ ਛੱਡ ਕੇ ਲਿਖਿਆ ਜਾਵੇ ਤਾਂ ਉਸ ਅੱਖਰ ਦੀ ਥਾਂ ਕਿਹੜਾ ਵਿਸਰਾਮ ਚਿੰਨ੍ਹ ਪਾਇਆ ਜਾਂਦਾ ਹੈ?

21 / 50

21) ਅੰਗਰੇਜ਼ੀ ਮਹੀਨੇ ‘September’ ਨੂੰ ਪੰਜਾਬੀ ਵਿੱਚ ਸ਼ੁੱਧ ਰੂਪ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ?

22 / 50

22) ਪਹਿਲਾ ਐਂਗਲੋ-ਸਿੱਖ ਯੁੱਧ ਕਿਸ ਕਿਸ ਵਿਚਕਾਰ ਹੋਇਆ?

23 / 50

23) ਗੁਰਮੁਖੀ ਗਿਣਤੀ ਵਿੱਚ ਲਿਖੇ ‘ਸਵਾ ਤਿੰਨ’ ਨੂੰ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ?

24 / 50

24) ‘ਲਾ’ ਅਗੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ

25 / 50

25) ‘ਹਾਥੀਆਂ ਦੇ ਰੱਖਣ ਦੀ ਜਗ੍ਹਾ’ ਲਈ ਵਰਤੇ ਜਾਂਦੇ ਸ਼ਬਦ ਦਾ ਸ਼ੁੱਧ ਰੂਪ ਚੁਣੋ

26 / 50

26) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘Estate Officer ’ ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ?

27 / 50

27) ਆਪਣੀ ਸਰਕਾਰ ਨੂੰ ‘ਸਰਕਾਰ-ਏ-ਖਾਲਸਾ’ ਤੇ ‘ਦਰਬਾਰ-ਏ-ਖਾਲਸਾ’ ਨਾਂ ਕਿਸਨੇ ਦਿੱਤਾ?

28 / 50

28) ‘ਸਬ’ ਅਗੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ:

29 / 50

29) ‘ਉਣਾਸੀ’ ਨੂੰ ਅੰਕਾਂ ਵਿਚ ਕਿਵੇਂ ਲਿਖਿਆ ਜਾਵੇਗਾ?

30 / 50

30) ‘Lexicographer’ ਲਈ ਪੰਜਾਬੀ ਵਿਚ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ?

31 / 50

31) ‘ਗੁਰੂ ਲਾਧੋ ਰੇ’ ਸਾਖੀ ਦਾ ਸੰਬੰਧ ਕਿਸ ਗੁਰੂ ਸਹਿਬਾਨ ਨਾਲ ਹੈ?

32 / 50

32) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਵਾਂ ਉਤਾਰਾ ਕਿਸ ਅਸਥਾਨ ‘ਤੇ ਕਰਵਾਇਆ?

33 / 50

33) ‘ਅਸੀਂ ਆ ਗਏ ਹਾਂ’ ਵਾਕ ਵਿੱਚ ਕਿਹੜਾ ਸ਼ਬਦ ‘ਉਦੇਸ਼’ ਹੈ?

34 / 50

34) ਲੜਕੇ ਦੇ ਵਿਆਹ ਸਮੇਂ ਲੜਕੇ ਵਾਲਿਆਂ ਵੱਲੋਂ ਕਿਹੜਾ ਗੀਤ ਗਾਏ ਜਾਂਦੇ ਹਨ?

35 / 50

35) ਗੁਰਮੁਖੀ ਵਰਨਮਾਲਾ ਦੀ ‘ਨਵੀਨ ਟੋਲੀ/ਵਰਗ’ ਦਾ ਕਿਹੜਾ ਅੱਖਰ ਸਭ ਤੋਂ ਅੰਤ ਵਿਚ ਸ਼ਾਮਲ ਕੀਤਾ ਗਿਆ?

36 / 50

36) “ਜਦੋਂ ਕੋਈ ਬੰਦਾ ਆਪਣੇ ਕਾਰ-ਵਿਹਾਰਾਂ ਦੇ ਧੰਦਿਆਂ ਵਿਚ ਏਨਾ ਰੁੱਝਿਆ ਹੋਵੇ ਕਿ ਕਿਤੇ ਮੌਜ- ਮੇਲੇ ਜਾਂ ਯਾਰਾਂ ਦੋਸਤਾਂ ਨਾਲ਼ ਸਮਾਂ ਗੁਜ਼ਾਰਨ ਲਈ ਨਾ ਜਾ ਸਕੇ” ਉਦੋਂ ਉਸ ਲਈ ਕਿਹੜਾ ਅਖਾਣ ਵਰਤਿਆ ਜਾਵੇਗਾ?

37 / 50

37) ‘ਸ਼ਹਿਨਸ਼ਾਹ’ ਸ਼ਬਦ ਦਾ ਬਹੁ- ਵਚਨ ਕੀ ਹੈ?

38 / 50

38) ‘ਸ੍ਰੀ ਗੁਰੂ ਅਰਜਨ ਦੇਵ ਜੀ’ ਕਿਸ ਗੁਰੂ ਸਾਹਿਬਾਨ ਦੇ ਸਪੁੱਤਰ ਸਨ?

39 / 50

39) ਹੇਠ ਲਿਖਿਆਂ ਖੇਡਾਂ ਵਿੱਚ ਪੰਜਾਬ ਦੀ ਪੁਰਾਣੀ ਲੋਕ ਖੇਡ ਹੈ:

40 / 50

40) ‘ਖ਼ਬਰਦਾਰ! ਅੱਗੇ ਪਹਾੜਾਂ ਤੋਂ ਪੱਥਰ ਡਿੱਗਦੇ ਹਨ’ ਵਾਕ ਵਿੱਚ ‘ਖ਼ਬਰਦਾਰ’ ਸ਼ਬਦ ਵਿਸਮਿਕ ਦੀ ਕਿਹੜੀ ਕਿਸਮ ਦਾ ਸ਼ਬਦ ਹੈ?

41 / 50

41) ‘ਆਵਲ਼ੀ’ ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ।

42 / 50

42) ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਾਹਿਬਾਨ ਹਨ?

43 / 50

43) ਨਵੇਂ ਭਾਸ਼ਾ ਵਿਗਿਆਨੀਆਂ ਅਨੁਸਾਰ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ?

44 / 50

44) ‘ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਸਥਾਨ ਤੇ ਸ਼ਹੀਦ ਕੀਤਾ ਗਿਆ?

45 / 50

45) ਅੰਗਰੇਜ਼ੀ ਦੇ ਸ਼ਬਦ ‘District’ ਲਈ ਸ਼ੁੱਧ ਪੰਜਾਬੀ ਰੂਪ ਚੁਣੋ।

46 / 50

46) ‘ਨਜ਼ਰਸਾਨੀ’ ਜਾਂ ਸਮੀਖਿਆ ਲਈ ਅੰਗਰੇਜ਼ੀ ਦਾ ਕਿਹੜਾ ਸ਼ਬਦ ਢੁਕਵਾਂ ਹੈ?

47 / 50

47) ਹੇਠ ਲਿਖਿਆਂ ਵਿਚੋਂ ਕਿਹੜਾ ਅਗੇਤਰ ਲੱਗਣ ਨਾਲ ਜ਼ਿਆਦਾਤਰ ਸ਼ਬਦਾਂ ਦੇ ਅਰਥ ਉਲਟੇ ਹੋ ਜਾਂਦੇ ਹਨ:

48 / 50

48) ਜਿਸ ਮੌਕੇ ‘ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼’ ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਹੈ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ।

49 / 50

49) ਹੇਠ ਲਿਖਿਆਂ ਵਿਕਲਪਾਂ ਵਿੱਚੋਂ ਮੁਹਾਵਰਾ ‘ਹੱਦ ਮੁਕਾ ਦੇਣਾ’ ਲਈ ਢੁਕਵਾਂ ਅਰਥ ਚੁਣੋ:

50 / 50

50) ਹੇਠ ਲਿਖੇ ਵਿਕਲਪਾਂ ਵਿਚੋਂ ਮੁਹਾਵਰਾ ‘ਥੱਪਾ ਮਾਰ ਕੇ ਬੈਠਣਾ’ ਕਿਹੜਾ/ਕਿਹੜੇ ਅਰਥ ਲਈ ਸਹੀ ਹੋਵੇਗਾ/ਹੋਣਗੇ?

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.