PSSSB Laboratory Assistant (Animal Husbandry) and Lab Technician (Fishery) June 2023 Punjabi Qualifying Exam Quiz

psssb Laboratory Assistant and Lab Technician punjabi qualifying exam quiz

PSSSB Laboratory Assistant (Animal Husbandry) and Lab Technician (Fishery) Exam Quiz – PSSSB conducted the Punjabi qualifying exam for Laboratory Assistant (Animal Husbandry) and Lab Technician (Fishery) Advt. 16/2022 on 03 June 2023. This was seventh Punjabi qualifying exam held by Punjab Subordinate Services Selection Board.

PSSSB Laboratory Assistant (Animal Husbandry) and Lab Technician (Fishery) Exam Quiz

Report a question

You cannot submit an empty report. Please add some details.

PSSSB Laboratory Assistant (Animal Husbandry) and Lab Technician (Fishery) Advt. 16/2022 Punjabi Qualifying Paper Held on 03 June 2023

Questions 1-50 | Total Marks - 50 | 1 Mark Each | Passing Marks - 25

1 / 50

1) ਨਿਮਨਲਿਖਤ ਸ਼ਬਦ-ਜੋੜਿਆਂ ਵਿੱਚੋਂ ਕਿਹੜਾ ਸ਼ਬਦ-ਜੋੜਾ ਸਮਾਨਾਰਥਕ ਸ਼ਬਦਾਂ ਦੀ ਮਿਸਾਲ ਪੇਸ਼ ਕਰਦਾ ਹੈ?

2 / 50

2) ‘ਕਈਆਂ ਨੂੰ ਪਾਰਕ ਵਿੱਚ ਬੈਠ ਕੇ ਪੜ੍ਹਨਾ ਓਨਾ ਹੀ ਪਸੰਦ ਹੈ ਜਿੰਨਾ ਓਥੇ ਖੇਡਣਾ। ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਵਾਕ ਵਿੱਚ ਆਏ ਸਾਰੇ ਪੜਨਾਂਵਾਂ ਨੂੰ ਪ੍ਰਗਟ ਕਰਦਾ ਹੈ।

3 / 50

3) ਨਿਮਨਲਿਖਤ ਸ਼ਬਦਾਂ ਵਿੱਚੋਂ ਕਿਹੜੇ ਸ਼ਬਦ ਦਾ ਇਸਤਰੀ ਲਿੰਗ ਰੂਪ ਅੰਤ ਵਿੱਚ ‘ਕੰਨਾ’ ਅਤੇ ‘ਣੀ’ ਲਾ ਕੇ ਬਣਦਾ ਹੈ।

4 / 50

4) ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕੁਦੋਂ ਹੋਈ ਸੀ?

5 / 50

5) ਨਿਮਨਲਿਖਤ ਮੁਹਾਵਰਿਆਂ ਵਿੱਚੋਂ ਕਿਹੜਾ ਮੁਹਾਵਰਾ ਕੰਮ ਲਮਕਾਉਣਾ ’ਦੇ ਭਾਵ ਨੂੰ ਪ੍ਰਗਟ ਕਰ ਰਿਹਾ ਹੈ?

6 / 50

6) ਜਦੋਂ ਕੋਈ ਆਦਮੀ ਕਿਸੇ ਕੰਮ ਨੂੰ ਕਰਨਾ ਨਾ ਚਾਹੇ ਅਤੇ ਬਹਾਨੇ ਬਣਾਵੇ ਤਾਂ ਨਿਮਨਲਿਖਤ ਵਿੱਚੋਂ ਕਿਹੜਾ ਅਖਾਣ ਵਰਤਿਆ ਜਾਂਦਾ ਹੈ?

7 / 50

7) ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸ ਸ਼ਬਦ ਦੇ ਸ਼ਬਦ-ਜੋੜ ਸਹੀ ਹਨ?

8 / 50

8) ਹੇਠ ਲਿਖੇ ਵਾਕਾਂ ਵਿੱਚੋਂ ਕਿਹੜਾ ਵਾਕ ਵਿਆਕਰਨਿਕ ਰੂਪ ਵਿੱਚ ਸ਼ੁੱਧ ਹੈ?

9 / 50

9) ਅਜੋਕੀ ਪੰਜਾਬੀ ਵਿੱਚ ਹੇਠ ਦਿੱਤੀਆਂ ਵਿੱਚੋਂ ਕਿਹੜੀ ਧੁਨੀ ਤੋਂ ਬਾਅਦ ਨਾਸਿਕੀ ਧੁਨੀ ਨੂੰ ਪ੍ਰਗਟਾਉਣ ਲਈ` ਣ `ਦੀ ਵਰਤੋਂ ਨਹੀਂ ਹੁੰਦੀ?

10 / 50

10) ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਦਾ ਕੰਮ ਕਦੋਂ ਮੁਕੰਮਲ ਕੀਤਾ?

11 / 50

11) ‘ਗੱਲੀਂ ਬਾਤੀਂ ਮੈਂ ਵੱਡੀ’______ ਅਖਾਣ ਨੂੰ ਪੂਰਾ ਕਰਨ ਲਈ ਨਿਮਨਲਿਖਤ ਵਿਕਲਪਾਂ ਵਿੱਚੋਂ ਕਿਹੜਾ ਸਹੀ ਹੈ।

12 / 50

12) ਹੇਠਾਂ ਦਿੱਤੇ ਵਾਕਾਂ ਵਿੱਚੋਂ ਕਿਹੜੇ ਵਾਕ ਦੀ ਕਿਰਿਆ ਸਕਰਮਕ ਕਿਰਿਆ ਹੈ?

13 / 50

13) `ਤੇਰੇ ਪੀਠੇ ਦਾ ਕੀ ਛਾਣਨਾ’ ਅਖਾਣ ਕਿਸ ਸੰਦਰਤ ਵਿੱਚ ਵਰਤਿਆ ਜਾਂਦਾ ਹੈ?

14 / 50

14) ਅੰਕ ‘95’ ਦਾ ਸ਼ੁੱਧ ਪੰਜਾਬੀ ਰੂਪ ਕਿਹੜਾ ਹੈ?

15 / 50

15) ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹੀਦੀ ਕਦੋਂ ਹੋਈ ਸੀ।

16 / 50

16) ਨਿਮਨਲਿਖਤ ਵਿੱਚੋਂ ਕਿਹੜਾ ਕਾਵਿ-ਰੂਪ ਪੰਜਾਬ ਦਾ ਲੋਕ-ਕਾਵਿ ਰੂਪ ਨਹੀਂ ਹੈ?

17 / 50

17) ਕਣਕ ਲੋਹਾ,ਚਾਂਦੀ,ਪਾਣੀ, ਗੱਭਰੂ, ਮਿੱਤਰ, ਸਪੇਰਾ, ਹਾਣੀ, ਬਾਜ਼ ਇੱਲ ਵਿੱਚੋਂ ਕਿਹੜੇ ਸ਼ਬਦ ਹਨ ਜਿਨ੍ਹਾਂ ਦਾ ਲਿੰਗ ਨਹੀਂ ਬਦਲਦਾ?

18 / 50

18) ਨਿਮਨਲਿਖਤ ਵਿੱਚੋਂ ਕਿਹੜਾ ਪੰਜਾਬ ਦਾ ਲੋਕ-ਨਾਚ ਨਹੀਂ ਹੈ।

19 / 50

19) ਜ਼ਿਲ੍ਹਾ ਕਪੂਰਥਲਾ ਵਿੱਚ ਮੁੱਖ ਰੂਪ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?

20 / 50

20) ਹੇਠ ਲਿਖਿਆਂ ਵਿੱਚੋਂ ਦੇਸੀ ਮਹੀਨੇ ਦਾ ਕਿਹੜਾ ਨਾਂ ਸ਼ੁੱਧ ਪੰਜਾਬੀ ਰੂਪ ਵਾਲਾ ਹੈ।

21 / 50

21) `ਸਾਡੇ ਗੁਆਂਢੀਆਂ ਦੇ ਬਗੀਚੇ ਦੇ ਫੁੱਲਾਂ ਦੀ ਮਹਿਕ ਦੂਰ-ਦੂਰ ਤੱਕ ਆਉਂਦੀ ਹੈ। ‘ਵਾਕ ਵਿਚਲੇ ਹੇਠ ਲਿਖੇ ਨਾਂਵਾਂ ਵਿੱਚੋ ਭਾਵਵਾਚਕ ਨਾਂਵ ਚੁਣੋ।

22 / 50

22) ਪੰਜਾਬ ਵਿੱਚ ਮੁੱਖ ਰੂਪ ਵਿੱਚ ਅਖ਼ਬਾਰਾਂ,ਰੇਡੀਓ,ਟੈਲੀਵਿਜ਼ਨ ਅਤੇ ਪਾਠ ਪੁਸਤਕਾਂ ਵਿੱਚ ਪੰਜਾਬੀ ਦੀ ਕਿਹੜੀ ਭਾਸ਼ਾ ਵੰਨਗੀ ਦਾ ਪ੍ਰਯੋਗ ਹੁੰਦਾ ਹੈ।

23 / 50

23) ਨਿਮਨਲਿਖਤ ਸ਼ਬਦ-ਸਮੂਹਾਂ ਵਿੱਚੋਂ ਕਿਸ ਸ਼ਬਦ-ਸਮੂਹ ਦੇ ਸਾਰੇ ਸ਼ਬਦ ਸਹੀ ਹਨ?

24 / 50

24) ‘ਹੈਂ ਐਨਾ ਜ਼ੁਲਮ ਜਮ੍ਹਾਂ ਈ ਮਾਰ ਘੱਤਿਆ ਓਏ ਜ਼ਾਲਮਾਂ ਨੇ’ ਵਾਕ ਦਾ ਸਹੀ ਵਿਸ਼ਰਾਮ - ਚਿੰਨ੍ਹਾਂ ਵਾਲਾ ਰੂਪ ਕਿਹੜਾ ਹੈ?

25 / 50

25) ਪੰਜਾਬੀ ਸ਼ਬਦ ‘ਦੁਰਲੱਭ’ ਵਿੱਚ ‘ਦੁਰ’ ਅਗੇਤਰ ਕਿਸ ਭਾਵ ਨੂੰ ਪ੍ਰਗਟ ਕਰਦਾ ਹੈ?

26 / 50

26) ਇਸ ਕਾਲਜ ਵਿੱਚ ਮੁੰਡਾ ਅਤੇ ਕੁੜੀ ਇਕੱਠੇ ਪੜ੍ਹਦੇ ਹਨ। `ਵਾਕ ਵਿਚਲੇ ਸ਼ਬਦਾਂ ਨੂੰ ਵਰਨ ਅਨੁਸਾਰ ਬਦਲਣ ਉਪਰੰਤ ਹੇਠਾਂ ਦਿੱਤੇ ਗਏ ਵਾਕਾਂ ਵਿੱਚੋਂ ਸਹੀ ਵਾਕ ਦੀ ਚੋਣ ਕਰੋ।

27 / 50

27) ‘ਕਿਸੇ ਦੇ ਸਾਮ੍ਹਣੇ ਹੀ ਉਸ ਦੀ ਮਰਜ਼ੀ ਦੇ ਖ਼ਿਲਾਫ਼ ਕੰਮ ਕਰਨ’ ਦੇ ਭਾਵ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਮੁਹਾਵਰੇ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ?

28 / 50

28) ਨਿਮਨਲਿਖਤ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ-ਜੋੜਾ ਵਿਰੋਧਾਰਥਕ ਸ਼ਬਦਾਂ ਦੀ ਮਿਸਾਲ ਪੇਸ਼ ਨਹੀਂ ਕਰਦਾ?

29 / 50

29) ਪਿੱਪਲ-ਪੱਤੀਆਂ ਸਰੀਰ ਦੇ ਕਿਸ ਅੰਗ ਨਾਲ ਸੰਬੰਧਿਤ ਗਹਿਣਾ ਹੈ?

30 / 50

30) `ਕੱਖੋਂ ਹੌਲਾ ਕਰਨਾ `ਮੁਹਾਵਰਾ ਕਿਸ ਅਰਥ ਨੂੰ ਪ੍ਰਗਟ ਕਰਦਾ ਹੈ?

31 / 50

31) ਜੇ ਵਾਕ ਵਿਚ ਕਿਸੇ ਪੁਸਤਕ ਦਾ ਨਾਂ ਲਿਖਣਾ ਹੋਵੇ ਤਾਂ ਉਸ ਨੂੰ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ?

32 / 50

32) ਨਿਮਨਲਿਖਤ ਵਾਕਾਂ ਵਿੱਚੋਂ ਸ਼ੁੱਧ ਵਿਆਕਰਨਿਕ ਰੂਪ ਵਾਲੇ ਵਾਕ ਨੂੰ ਪਛਾਣੋ।

33 / 50

33) ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸ ਸ਼ਬਦ ਦੀ ਰਚਨਾ ਅਗੇਤਰ ਨਾਲ ਹੋਈ ਹੈ?

34 / 50

34) ‘ਇਹਨਾਂ ਦਾ ਸਭ ਤੋਂ ਵੱਡਾ ਪੁੱਤਰ ਖੇਡਾਂ ਵਿੱਚ ਬੜਾ ਨਾਂ ਕਮਾ ਰਿਹਾ ਹੈ। `ਵਾਕ ਵਿੱਚ` ਪੁੱਤਰ `ਦਾ ਲਿੰਗ ਬਦਲਣ ਨਾਲ ਹੋਰ ਕਿਹੜੇ ਸ਼ਬਦਾਂ ਦਾ ਲਿੰਗ ਪ੍ਰਭਾਵਿਤ ਹੋਵੇਗਾ?

35 / 50

35) ਨਿਮਨਲਿਖਤ ਸ਼ਬਦਾਂ ਵਿੱਚ ਕਿਹੜਾ ਪਿਛੇਤਰ ‘ਵਾਲਾ’ `ਦੇ ਅਰਥ ਨੂੰ ਪ੍ਰਗਟਾਉਂਦਾ ਹੈ?

36 / 50

36) ਨਿਮਨਲਿਖਤ ਸ਼ਬਦਾਂ ਵਿੱਚੋਂ ਕਿਹੜਾ ਸ਼ਬਦਾ ‘ਠਰ੍ਹੰਮਾ’ ਦਾ ਸਮਾਨਾਰਥੀ ਨਹੀਂ ਹੈ?

37 / 50

37) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਲਾਵਾਂ ਦੇ ਰਚਨਹਾਰ ਕੌਣ ਹਨ?

38 / 50

38) ਗੁਰੂ ਅੰਗਦ ਦੇਵ ਜੀ ਜੋਤੀ ਜੋਤਿ ਕਦੋਂ ਸਮਾਉਂਦੇ ਹਨ?

39 / 50

39) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਕਿੰਨੋ ਸਲੋਕ ਦਰਜ ਹਨ।

40 / 50

40) ‘ਅੱਜ ਸਾਡੀ ਗਲੀ ਦੀਆਂ ਦੋ ਔਰਤਾਂ ਨੇ ਅਜਿਹਾ ਤਮਾਸ਼ਾ ਕੀਤਾ ਕਿ ਮੈਂ ਦੱਸ ਨਹੀਂ ਸਕਦਾ। ਵਾਕ ਵਿੱਚ ਕੁੱਲ ਕਿੰਨੇ ਸ਼ਬਦ ਵਿਸ਼ੇਸ਼ਣ ਵਜੋਂ ਆਏ ਹਨ?

41 / 50

41) ਹੇਠ ਲਿਖੇ ਸ਼ਬਦਾਂ ਵਿੱਚੋਂ ‘ਹਲਾਲ’ ਦਾ ਵਿਰੋਧੀ ਸ਼ਬਦ ਕਿਹੜਾ ਹੈ।

42 / 50

42) ਕਰੇਵਾ ਕਿਸ ਨੂੰ ਕਹਿੰਦੇ ਹਨ?

43 / 50

43) ਨਿਮਨਲਿਖਤ ਸ਼ਬਦਾਂ ਵਿੱਚੋਂ ਗ਼ੈਰਪਿਛੇਤਰੀ ਸ਼ਬਦ ਕਿਹੜਾ ਹੈ?

44 / 50

44) ਭਾਈ ਜੇਠਾ ਜੀ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਂ ਹੈ।

45 / 50

45) ਹੇਠ ਲਿਖੇ ਮਹੀਨਿਆਂ ਦੇ ਨਾਂਵਾਂ ਵਿੱਚੋਂ ਕਿਹੜਾ ਨਾਂਵ ਸ਼ੁੱਧ ਪੰਜਾਬੀ ਰੂਪ ਵਾਲਾ ਹੈ

46 / 50

46) ਹੇਠਾਂ ਬ੍ਰੈਕਟ ਵਿੱਚ ਦਿੱਤੇ ਚਿੰਨ੍ਹਾਂ ਵਿੱਚੋਂ ਕਿਸ ਵਿਸਰਾਮ-ਚਿੰਨ ਦਾ ਨਾਂ ਜੋੜਨੀ ਹੈ।

47 / 50

47) ਨਿਮਨਲਿਖਤ ਸ਼ਬਦਾਂ ਵਿੱਚੋਂ ਕਿਸ ਸ਼ਬਦ ਦਾ ਬਹੁਵਚਨ ਰੂਪ ਉਸ ਦੇ ਇੱਕਵਚਨ ਦੇ ਸਮਾਨ ਰਹਿੰਦਾ ਹੈ?

48 / 50

48) ਪੈਪਸੂ ਨੂੰ ਪੰਜਾਬ ਵਿੱਚ ਕਦੋਂ ਸ਼ਾਮਲ ਕੀਤਾ ਗਿਆ?

49 / 50

49) ਨਿਮਨਲਿਖਤ ਸ਼ਬਦਾਂ ਵਿੱਚੋਂ ਕਿਸ ਸ਼ਬਦ ਦੁਆਰਾ ਘੋਗਲ ____  ਬਣਨਾ `ਮੁਹਾਵਰੇ ਨੂੰ ਪੂਰਾ ਕੀਤਾ ਜਾ ਸਕਦਾ ਹੈ?

50 / 50

50) ‘ਜੁਲਾਈ, ਅਗੱਸਤ ਅਤੇ ਸਤੰਬਰ ਦੇ ਕੁੱਲ ਬੰਨਵੇਂ ਦਿਨਾਂ ਵਿਚ ਉਸ ਨੂੰ ਪੂਰੇ ਭਾਰਤ ਦੀ ਪਦ-ਯਾਤਰਾ ਪੂਰੀ ਕਰ ਲਈ। `ਵਾਕ ਵਿੱਚ ਮਹੀਨਿਆਂ ਅਤੇ ਅੰਕ ਦੇ ਨਾਂਵਾਂ ਵਿੱਚੋਂ ਕਿਹੜਾ/ਕਿਹੜੇ ਨਾਂ ਇਹਨਾਂ ਦੇ ਸ਼ੁੱਧ ਪੰਜਾਬੀ ਰੂਪ ਅਨੁਸਾਰ ਸਹੀ ਨਹੀਂ ਹੈ/ਹਨ?

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.