PSSSB Milk Recorder May 2023 Punjabi Qualifying Exam Quiz

psssb milk recorder punjabi qualifying exam quiz

PSSSB conducted the Punjabi qualifying exam for Milk Recorder and Other Advt. 16/2022 Posts on May 20, 2023. This was fifth Punjabi qualifying exam held by Punjab Subordinate Services Selection Board.

PSSSB Milk Recorder Exam Quiz

Report a question

You cannot submit an empty report. Please add some details.

PSSSB Milk Recorder and Other Advt. 16/2022 Posts Punjabi Qualifying Paper Held on 20 May 2023

Questions 1-50 | Total Marks - 50 | 1 Mark Each | Passing Marks - 25

1 / 50

1) ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ?

2 / 50

2) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਅਮਨ’ ਦਾ ਸਮਾਨਆਰਥਕ ਨਹੀਂ ਹੈ?

3 / 50

3) ‘ਖਾਲਸਾ ਪੰਥ’ ਦੀ ਸਥਾਪਨਾ ਕਦੋਂ ਹੋਈ?

4 / 50

4) ਜਦੋਂ ਇਹ ਦੱਸਿਆ ਜਾਵੇ ਕਿ ਦੁਸ਼ਮਣੀ ਕਰਨ ਵਿਚ ਦੋਵੇਂ ਧਿਰਾਂ ਦਾ ਨੁਕਸਾਨ ਹੁੰਦਾ ਹੈ ਤਾਂ ਕਿਹੜਾ ਅਖਾਣ ਵਰਤਿਆ ਜਾਂਦਾ ਹੈ?

5 / 50

5) ਜਦੋਂ ਕਿਸੇ ਦੁਖੀ ਵਿਅਕਤੀ ਨੂੰ ਢਾਰਸ ਦੇਣੀ ਹੋਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ?

6 / 50

6) ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਕਿਹੜੀ ਜੰਗ ਵਿਚ ਸ਼ਹੀਦੀ ਪ੍ਰਾਪਤ ਕੀਤੀ ਸੀ?

7 / 50

7) ਪੰਜਾਬੀ ਵਿਚ ਪੈਰ ਵਿਚ ਲਿਖੇ ਜਾਣ ਵਾਲੇ ਅੱਖਰ ਕਿਹੜੇ ਹਨ?

8 / 50

8) ਕਿਹੜਾ ਸ਼ਬਦ ‘ਜ਼ੁਲਮ’ ਦਾ ਸਮਾਨਆਰਥਕ ਨਹੀਂ ਹੈ?

9 / 50

9) ਜਨਮ ਅਸ਼ਟਮੀ ਦਾ ਸੰਬੰਧ ਕਿਸ ਨਾਲ ਹੈ?

10 / 50

10) ‘ਗੁੜਤੀ ਦੇਣਾ’ ਰਸਮ ਦਾ ਸੰਬੰਧ ਹੈ

11 / 50

11) ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਨੂੰ ਕੀ ਕਿਹਾ ਜਾਂਦਾ ਹੈ?

12 / 50

12) ‘ਭੈਣਾਂ ਰੋਂਦੀਆਂ ਨੂੰ ਵੀਰ ਵਰਾਉਂਦੇ, ਸਿਰ ਉੱਤੇ ਹੱਥ ਧਰ ਕੇ’ ਲੋਕ ਗੀਤ ਵਿਚ ਪੰਜਾਬੀ ਸੱਭਿਆਚਾਰ ਦੇ ਕਿਸ ਰਿਸ਼ਤੇ ਦੀ ਗੱਲ ਕੀਤੀ ਗਈ ਹੈ?

13 / 50

13) ਪੰਜਾਬੀ ਭਾਸ਼ਾ ਵਿਚ ਬਿਨਾਂ ਰੂਪ ਬਦਲੇ ਤੋਂ ਅਪਣਾਏ ਗਏ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ?

14 / 50

14) ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਕਿਹੜਾ ਹੈ?

15 / 50

15) ਜਦੋਂ ਕਿਸੇ ਗੱਲ ਨੂੰ ਬਹੁਤ ਸਤਿਕਾਰ ਨਾਲ ਮੰਨਣਾ ਹੋਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ?

16 / 50

16) ਸਤੀਆ ਏਹਿ ਨ ਆਖੀਅਨੀ ਜੋ ਮੜਿਆ ਲਗ ਜਲੰਨ।। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨ।। ਆਖ ਕੇ ਕਿਹੜੇ ਗੁਰੁ ਸਾਹਿਬ ਨੇ ਸਤੀ ਪ੍ਰਥਾ ਦਾ ਜ਼ੋਰਦਾਰ ਵਿਰੋਧ ਕੀਤਾ?

17 / 50

17) ‘ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਨਾ ਬਲਖ ਨਾ ਬੁਖਾਰੇ’ ਅਖਾਣ ਕੀ ਸਮਝਾਉਣ ਲਈ ਵਰਤੀ ਜਾਂਦੀ ਹੈ?

18 / 50

18) ‘ਹੱਥ ਦਾ ਸੁੱਚਾ ਹੋਣਾ’ ਮੁਹਾਵਰੇ ਦੇ ਅਰਥ ਹਨ

19 / 50

19) ਕਿਹੜਾ ਸ਼ਬਦ ‘ਸਤਿਕਾਰ’ ਦਾ ਸਮਾਨਆਰਥਕ ਨਹੀਂ ਹੈ?

20 / 50

20) ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਹੀਂ ਹੈ?

21 / 50

21) ਆਰਥੋਗਰਾਫੀ ਵਿਚ ਸ਼ਾਮਿਲ ਹਨ

22 / 50

22) ਸੁੰਦਰ, ਤੇਜ਼, ਹੋਲ਼ੀ, ਕਾਲਾ, ਗੋਰਾ ਕੀ ਹਨ?

23 / 50

23) ਜਦੋਂ ਕਿਸੇ ਦੇ ਜ਼ੁਲਮ ਅਤੇ ਬਰਬਾਦੀ ਦੀ ਹੱਦ ਹੋਣ ਨਾਲ, ਉਸ ਦੀ ਬਰਬਾਦੀ ਤਹਿ ਹੋ ਜਾਵੇ ਉਦੋਂ ਕਿਹੜਾ ਅਖਾਣ ਵਰਤਿਆ ਜਾਂਦਾ ਹੈ?

24 / 50

24) ਕਿਹੜੇ ਗੁਰੂ ਨੇ ਸਿੱਖੀ ਵਿਚ ਦੇਹਧਾਰੀ ਗੁਰੁ ਦੀ ਪਰੰਪਰਾ ਨੂੰ ਖਤਮ ਕਰਕੇ ਸ਼ਬਦ ਗੁਰੂ ਦਾ ਨਵਾਂ ਸੰਕਲਪ ਸਾਹਮਣੇ ਲਿਆਂਦਾ?

25 / 50

25) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਪਰਮਾਤਮਾ’ ਦਾ ਸਮਾਨਆਰਥਕ ਨਹੀਂ ਹੈ?

26 / 50

26) ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਿਕ ਇਕਾਈ ਨੂੰ ਕੀ ਕਿਹਾ ਜਾਂਦਾ ਹੈ?

27 / 50

27) ਟ,ਠ.ਡ ਧੁਨੀਆਂ ਕਿਹੜੇ ਵਰਗ ਨਾਲ ਸੰਬੰਧਿਤ ਹਨ?

28 / 50

28) ‘ਗੈਰਤ’ ਸ਼ਬਦ ਦਾ ਸਮਾਨਆਰਥਕ ਸ਼ਬਦ ਕਿਹੜਾ ਹੈ?

29 / 50

29) ਸ਼ੁੱਧ ਸ਼ਬਦ ਚੁਣੋ।

30 / 50

30) ਹੇਠ ਲਿਖਿਆਂ ਵਿਚੋਂ ਸੰਯੁਕਤ ਵਾਕ ਕਿਹੜਾ ਹੈ?

31 / 50

31) ਜਿਹਨਾਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਪੌਣਧਾਰਾ ਮੂੰਹ ਪੋਲ ਵਿਚ ਕਿਸੇ ਉਚਾਰਨ ਸਥਾਨ ਉਤੇ ਆਂਸ਼ਿਕ ਜਾਂ ਪੂਰਨ ਰੂਪ ਵਿਚ ਰੋਕੀ ਜਾਵੇ, ਉਹਨਾਂ ਧੁਨੀਆਂ ਨੂੰ ਕੀ ਕਹਿੰਦੇ ਹਨ?

32 / 50

32) ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਂ ਕੀ ਸੀ?

33 / 50

33) “Nau Nihal Singh proved strong and competent ruler” ਦਾ ਸਹੀ ਪੰਜਾਬੀ ਰੂਪ ਕਿਹੜਾ ਹੈ?

34 / 50

34) ਗੁਰੂ ਅਰਜਨ ਦੇਵ ਜੀ ਰਚਿਤ ਬਾਣੀ ‘ਸੁਖਮਨੀ ਸਾਹਿਬ’ ਵਿਚ ਕਿੰਨੀਆਂ ਅਸ਼ਟਪਦੀਆਂ ਹਨ?

35 / 50

35) ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਸਿੱਖ ਗੁਰੂਆਂ ਦੇ ਨਾਂ ਤੇ ਸਿੱਕੇ ਜਾਰੀ ਕੀਤੇ?

36 / 50

36) ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਮਹੱਤਵਪੂਰਨ ਜਿੱਤ ਕਿਹਦੀ ਸੀ?

37 / 50

37) ਸ਼ੁਧ ਵਾਕ ਦੀ ਪਛਾਣ ਕਰੋ

38 / 50

38) ਨਿਮਨਲਿਖਤ ਵਿਚੋਂ ਕਿਹੜਾ ਸ਼ਬਦ ‘ਆਚਰਣ’ ਦਾ ਸਮਾਨਆਰਥਕ ਨਹੀਂ ਹੈ?

39 / 50

39) ਬਸੰਤ ਪੰਚਮੀ ਦਾ ਸੰਬੰਧ ਕਿਸ ਨਾਲ ਹੈ?

40 / 50

40) ਅੰਮ੍ਰਿਤਸਰ , ਗੁਰਦਾਸਪੁਰ ਅਤੇ ਤਰਨਤਾਰਨ ਵਿਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ?

41 / 50

41) ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਿੰਨੇ ਭਾਗਾਂ ਵਿਚ ਦਰਜ ਹੈ?

42 / 50

42) ਪੰਜਾਬ ਦਾ ਆਖਰੀ ਸਿੱਖ ਸ਼ਾਸ਼ਕ ਕੌਣ ਸੀ?

43 / 50

43) ਹੇਠ ਲਿਖਿਆਂ ਵਿਚੋਂ ਸ਼ੁਧ ਵਾਕ ਕਿਹੜਾ ਹੈ?

44 / 50

44) ਲੋਹੜੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?

45 / 50

45) ‘ਕਰਨਲ’ ਕਿਹੜੇ ਸ਼ਬਦ ਦਾ ਪੰਜਾਬੀ ਰੂਪ ਹੈ?

46 / 50

46) ‘ਉਦਮ’ ਸ਼ਬਦ ਦਾ ਸਮਾਨਆਰਥਕ ਸ਼ਬਦ ਕਿਹੜਾ ਹੈ?

47 / 50

47) ‘Wonderful’ ਸ਼ਬਦ ਦਾ ਪੰਜਾਬੀ ਰੂਪ ਕਿਹੜਾ ਹੈ?

48 / 50

48) ਨਾਂਵ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ?

49 / 50

49) ‘ਦਸਾਂ ਨਹੁੰਆਂ ਦੀ ਕਿਰਤ ਕਰਨੀ’ ਮੁਹਾਵਰੇ ਦੇ ਅਰਥ ਹਨ

50 / 50

50) ‘ਸੱਤੀਂ ਕੱਪੜੀ ਅੱਗ ਲੱਗਣਾ’ ਮੁਹਾਵਰੇ ਦੇ ਅਰਥ ਹਨ

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.