PSSSB Restorer and Laboratory Assistant (Agriculture) May 2023 Punjabi Qualifying Exam Quiz

psssb Restorer and Laboratory Assistant (Agriculture) punjabi qualifying exam quiz

PSSSB conducted the Punjabi qualifying exam for Restorer and Laboratory Assistant (Agriculture) (Advt. 16 &18/2022) on May 13, 2023. This was third Punjabi qualifying exam held by Punjab Subordinate Services Selection Board.

PSSSB Restorer and Laboratory Assistant (Agriculture) Exam Quiz

Report a question

You cannot submit an empty report. Please add some details.

PSSSB Restorer and Laboratory Assistant (Agriculture) (Advt. 16 &18/2022) Punjabi Qualifying Paper Held on 13 May 2023

Questions 1-50 | Total Marks - 50 | 1 Mark Each | Passing Marks - 25

1 / 50

1) ‘ਨਿੰਦਾ’ ਦਾ ਵਿਰੋਧੀ ਸ਼ਬਦ ਹੈ:

2 / 50

2) ਗ਼ਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ?

3 / 50

3) ਨਿੱਕੀਆਂ ਬਾਲੜੀਆਂ ਲਈ ਲੋਕ ਗੀਤ ਦਾ ਕਿਹੜਾ ਰੂਪ ਪ੍ਰਚਲਿਤ ਹੈ:

4 / 50

4) ਅਕ੍ਰਿਤਘਣ` ਸ਼ਬਦ ਦੇ ਢੁੱਕਵੇਂ ਵਿਰੋਧਾਰਥਕ ਸ਼ਬਦ ਸੰਬੰਧੀ ਸਹੀ ਚੋਣ

5 / 50

5) ਪੰਜ ਪਿਆਰਿਆਂ ਦੇ ਨਾਂ ਦਾ ਸਹੀ ਕ੍ਰਮ ਹੈ

6 / 50

6) ਅੰਗਰੇਜ਼ੀ ਸ਼ਬਦ ‘Unsubmissive’ ਦਾ ਸਹੀ ਪੰਜਾਬੀ ਬਦਲ ਹੈ:

7 / 50

7) ਗੁਰੂ ਗ੍ਰੰਥ ਸਾਹਿਬ ਵਿਚ ਅੰਜੁਲੀਆਂ ਉਹ ਕਾਵਿ ਭੇਦ ਹੈ ਜਿਸ ਵਿਚ

8 / 50

8) ਅਕਾਲੀ ਫੂਲਾ ਸਿੰਘ ਕਿਸ ਜੰਗ ਵਿਚ ਸ਼ਹੀਦ ਹੋਇਆ?

9 / 50

9) ਲੱਕੜਹਾਰਾ ਲੱਕੜ ਚੀਰਦਾ ਹੈ` ਵਿਚ ਕਿਰਿਆ ਦਾ ਰੂਪ ਹੈ:

10 / 50

10) `ਰੂਪ-ਬਸੰਤ` ਨਾਲ ਸੰਬੰਧਿਤ ਖੇਤਰ ਹੈ:

11 / 50

11) ਗੁਰਬਾਣੀ ਵਿੱਚ ਬਸੰਤ ਦੀ ਵਾਰ ਤੋਂ ਭਾਵ ਹੈ?

12 / 50

12) ਚੰਦ ਦੀਆਂ ਤਿੱਥਾਂ ਨਾਲ ਸੰਬੰਧਿਤ ਤਿਉਹਾਰਾਂ ਦਾ ਸਹੀ ਜੁੱਟ ਹੈ

13 / 50

13) ਹੇਠ ਲਿਖਿਆਂ ਵਿਚੋਂ ਸਹੀ ਸ਼ਬਦ-ਜੋੜ ਕਿਹੜਾ ਹੈ

14 / 50

14) ਛੰਦ ਪਰਾਗੇ ਦਾ ਸੰਬੰਧ ਹੈ

15 / 50

15) ਵਿਸ਼ਰਾਮ ਚਿੰਨ੍ਹ ਪੁੱਠੇ ਕਾਮੇ ("") ਦੀ ਵਰਤੋਂ ਕਿਸ ਨੇਮ ਅਨੁਸਾਰ ਹੁੰਦੀ ਹੈ?

16 / 50

16) ਸ਼ਹੀਦ ਊਧਮ ਸਿੰਘ ਦਾ ਜਨਮ ਕਦੋਂ ਹੋਇਆ?

17 / 50

17) ਬਾਬਾ ਫਰੀਦ ਜੀ ਦੇ ਸਲੋਕਾਂ ਸੰਬੰਧੀ ਟਿੱਪਣੀ ਰੂਪ ਵਿਚ ਗੁਰੂ ਸਾਹਿਬਾਨ ਦੇ 18 ਸਲੋਕ ਦਰਜ ਹਨ। ਨਿਮਨ ਲਿਖਤ `ਚੋਂ ਕਿਸ ਗੁਰੂ ਸਾਹਿਬ ਨੇ ਟਿੱਪਣੀ ਵਜੋਂ ਸਲੋਕ ਦਰਜ ਨਹੀਂ ਕੀਤੇ?

18 / 50

18) ਵਾਰਿਸ ਸ਼ਾਹ ਦੀ ਕਬਰ ਕਿੱਥੇ ਮੌਜੂਦ ਹੈ?

19 / 50

19) ਮੂਸੇ ਦੀ ਵਾਰ ਦੀ ਧੁਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਿਸ ਵਾਰ ਨਾਲ ਹੈ।

20 / 50

20) ਭਾਸ਼ਾ ਵਿਚ ਸ਼ਬਦ ਅਤੇ ਅਰਥ ਦਾ ਸੰਬੰਧ ਹੈ

21 / 50

21) ਪੰਜਾਬ ਦਾ ਕਿਹੜਾ ਮੇਲਾ ਹੈ ਜੋ ਕੇਵਲ ਇਸਤਰੀਆਂ/ਧੀਆਂ ਨਾਲ ਸੰਬੰਧਿਤ ਹੁੰਦਾ ਹੈ:

22 / 50

22) ਮਾਖੋਵਾਲ ਪੰਜਾਬ ਦੇ ਕਿਸ ਇਤਿਹਾਸਕ ਅਸਥਾਨ ਦਾ ਪੁਰਾਤਨ ਨਾਮ ਸੀ

23 / 50

23) ਗੁਲਾਬ ਸਿੰਘ ਕਿਹੜੀ ਮਿਸਲ ਦਾ ਬਾਨੀ ਸੀ?

24 / 50

24) `ਪਾਣੀ ਭਰਨਾ` ਮੁਹਾਵਰੇ ਤੋਂ ਭਾਵ ਹੈ:

25 / 50

25) ਉਹ ਪੜ੍ਹ ਰਿਹਾ ਹੈ ਵਾਕ ਵਿਚ `ਰਿਹਾ ਕੀ ਹੈ

26 / 50

26) ਦੁੱਲਾ ਭੱਟੀ ਕਿਸ ਮੁਗ਼ਲ ਬਾਦਸ਼ਾਹ ਦਾ ਸਮਕਾਲੀ ਸੀ?

27 / 50

27) `ਪਤਿਅਹੁਰਾ` ਦਾ ਇਸਤਰੀ ਲਿੰਗ ਹੈ:

28 / 50

28) `ਵਿੱਥ` ਸ਼ਬਦ ਦੇ ਢੁੱਕਵੇਂ ਸਮਾਨਾਰਥਕ ਸ਼ਬਦ ਦੀ ਚੋਣ ਕਰੋ

29 / 50

29) ਸ਼ੁੱਧ ਸ਼ਬਦ ਦੀ ਚੋਣ ਕਰੋ

30 / 50

30) ਗੁਰੂ ਗ੍ਰੰਥ ਸਾਹਿਬ ਵਿਚ `ਦਿਨ ਰੈਣਿ` ਸਿਰਲੇਖ ਦੇ ਅੰਤਰਗਤ ਦਰਜ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ?

31 / 50

31) ਕਿਸ ਸ਼ਬਦ ਦਾ ਸੰਬੰਧ `ਬੇ` ਅਗੇਤਰ ਨਾਲ ਹੈ

32 / 50

32) ਰੌਸ਼ਨੀਆਂ ਦਾ ਮੇਲਾ ਕਿਸ ਨਾਲ ਸੰਬੰਧਿਤ ਹੈ?

33 / 50

33) ਵੱਡਾ ਘੱਲੂਘਾਰਾ ਕਦੋਂ ਅਤੇ ਕਿੱਥੇ ਹੋਇਆ?

34 / 50

34) ਅੰਕ 59 ਦਾ ਸ਼ੁੱਧ ਪੰਜਾਬੀ ਸ਼ਾਬਦਿਕ ਰੂਪ ਹੈ

35 / 50

35) ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ `ਘੋੜੀਆ`ਕਿਸ ਗੁਰੂ ਸਾਹਿਬ ਦੀ ਰਚਨਾ ਹੈ?

36 / 50

36) ਬੱਚੇ ਖੇਡ ਰਹੇ ਹਨ` ਵਾਕ ਵਿਚ `ਰਹੇ` ਕੀ ਹੈ

37 / 50

37) ਅੰਗਰੇਜ਼ੀ ਸ਼ਬਦ ‘legend’ ਦਾ ਸਹੀ ਪੰਜਾਬੀ ਰੂਪ ਹੈ:

38 / 50

38) ਜਾਰਗਨ ਦਾ ਸੰਬੰਧ ਕਿਸ ਨਾਲ ਹੁੰਦਾ ਹੈ?

39 / 50

39) ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ।।ਨਰਕ ਸੁਰਗ ਫਿਰਿ ਫਿਰਿ ਅਉਤਾਰਾ ਗੁਰਬਾਈ ਦੇ ਇਸ ਸ਼ਬਦ ਵਿਚ ਤ੍ਰਿਹੁ ਗੁਣ ਤੋਂ ਕੀ ਭਾਵ ਹੈ?

40 / 50

40) ਝੂੰਮਰ ਪੰਜਾਬ ਦੇ ਕਿਸ ਖਿੱਤੇ ਦਾ ਲੋਕ-ਨਾਚ ਹੈ?

41 / 50

41) ‘ਧੁੜਕੂ ਲੱਗਣਾ` ਮੁਹਾਵਰੇ ਤੋਂ ਭਾਵ ਹੈ:

42 / 50

42) ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ, ਉਹਨਾਂ ਨੂੰ ਕਿਹਾ ਜਾਂਦਾ ਹੈ

43 / 50

43) ਮਿੱਥ ਤੇ ਦੰਤ ਕਥਾ ਵਿਚ ਵੱਖਰਤਾ ਦਾ ਆਧਾਰ ਹੈ

44 / 50

44) ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਨਾਲ ਵਾਬਸਤਾ ਪੁਸਤਕ `ਕਤਕ ਕਿ ਵਿਸਾਖ`ਦਾ ਕਰਤਾ ਕੌਣ ਹੈ?

45 / 50

45) ਮੈਂ ਆਪ ਉਸ ਨੂੰ ਬਾਹਰ ਛੱਡਣ ਗਿਆ` ਵਾਕ ਵਿਚ `ਆਪ` ਦਾ ਪ੍ਰਕਾਰਜ ਹੈ

46 / 50

46) ਕਿਹੜਾ ਸ਼ਬਦ ਪੁਲਿੰਗ ਅਤੇ ਇਸਤਰੀ ਲਿੰਗ ਦੋਨਾਂ ਲਈ ਵਰਤਿਆ ਜਾਂਦਾ ਹੈ

47 / 50

47) ਵਿਸ਼ਰਾਮ ਚਿੰਨ੍ਹ ਛੁੱਟ ਮਰੋੜੀ (‘) ਦੀ ਵਰਤੋਂ ਕਿਸ ਨੇਮ ਅਨੁਸਾਰ ਹੁੰਦੀ ਹੈ?

48 / 50

48) ਸਰਦਾਰ ਹਰੀ ਸਿੰਘ ਨਲੂਆ ਕਿਸ ਲੜਾਈ ਦੌਰਾਨ ਸ਼ਹੀਦ ਹੋਇਆ ?

49 / 50

49) `ਅਣਖੀਲਾ` ਸ਼ਬਦ ਵਿੱਚ ਪਿਛੇਤਰ ਦੱਸੋ

50 / 50

50) ਜਦੋਂ ਦੋ ਭਾਸ਼ਾਵਾਂ ਨੂੰ ਬੋਲਣ ਵਾਲੇ ਥੋੜੇ ਸਮੇਂ ਲਈ ਮਿਲਦੇ ਹਨ ਅਤੇ ਸੰਚਾਰ ਕਰਦੇ ਹਨ ਤਾਂ ਉਸ ਨੂੰ ਸੰਚਾਰ ਦੀ ਭਾਸ਼ਾ ਨੂੰ ਕਿਹਾ ਜਾਂਦਾ ਹੈ:

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.