PSSSB Stenotypist and Junior Scale Stenographer March 2023 Punjabi Qualifying Paper Quiz

psssb steno punjabi qualifying exam quiz

PSSSB conducted the Punjabi qualifying exam for steno typists and junior scale stenographers (Advt. 01/2022) on March 11, 2023. The Punjab Subordinate Services Selection Board held its first Punjabi qualifying exam. PSSSB steno punjabi qualifying exam quiz. The total number of questions in the Punjabi qualifying exam is 50. Each question contains 1 mark. The total number of marks for the Punjabi qualifying exam is 50. Candidates need 25 marks to clear this exam. The Punjabi qualifying exam is qualifying in nature.

PSSSB Steno Punjabi Qualifying Exam Quiz

Report a question

You cannot submit an empty report. Please add some details.

PSSSB StenoTypist And Junior Scale Stenographer(Advt. 01/2022) Punjabi Qualifying Paper Held on 11 March 2023

Questions 1-50 | Total Marks - 50 | 1 Mark Each | Passing Marks - 25

1 / 50

1) ‘ਜ਼ਰੂਰਤਮੰਦ’ ਸ਼ਬਦ ਵਿੱਚ ਆਇਆ ‘ਮੰਦ’ ਪਿਛੇਤਰ ਕਿਸ ਅਰਥ ਨੂੰ ਪ੍ਰਗਟ ਕਰਦਾ ਹੈ?

2 / 50

2) ਕਿਹੜਾ ਸ਼ਬਦ- ਜੋੜਾ ਵਿਰੋਧਾਰਥ ਨੂੰ ਨਹੀਂ ਦਰਸਾਉਂਦਾ?

3 / 50

3) ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਸਾਲ ਦੀ ਉਮਰ ਵਿਚ ਪਾਂਧੇ ਕੋਲ ਪੜਨ ਲਈ ਭੇਜਿਆ ਗਿਆ?

4 / 50

4) ਕਿਹੜੇ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਹੋਈ ਹੈ?

5 / 50

5) ਹੇਠ ਲਿਖਿਆਂ ਵਿਚੋਂ ਕਿਹੜੇ ਸ਼ਬਦ ਵਿੱਚ ‘ਸਾਰ’ ਪਿਛੇਤਰ ਦੇ ਰੂਪ ਵਿਚ ਨਹੀਂ ਆਉਂਦਾ?

6 / 50

6) ਹੇਠਾਂ ਦਿੱਤੇ ਅਖਾਣਾਂ ਵਿਚੋਂ ਕਿਹੜਾ ਸਹੀ ਹੈ?

7 / 50

7) ਪੰਜਾਬੀ ਸੱਭਿਆਚਾਰ ਵਿੱਚ ‘ਛੂਛਕ’ ਹੈ:

8 / 50

8) ‘ਅੱਜ ਉਹਨੇ ਚਾਰ ਘੰਟੇ ਗਾਉਣ ਦਾ ਰਿਆਜ਼ ਕੀਤਾ।‘ ਵਾਕ ਵਿਚ ਵਰਤੇ ਗਏ ‘ਅੱਜ ਅਤੇ ਚਾਰ ਘੰਟੇ’ ਕਿਰਿਆ ਵਿਸ਼ੇਸ਼ਣ ਕ੍ਰਮਵਾਰ ਕਿਹੜੀ-ਕਿਹੜੀ ਸ਼੍ਰੇਣੀ ਨਾਲ ਸੰਬੰਧਿਤ ਹਨ?

9 / 50

9) ਗੁਰੂ ਤੇਗ ਬਹਾਦਰ ਜੀ ਦੇ ਪਿਤਾ ਕਿੰਨਵੇਂ ਗੁਰੂ ਸਨ?

10 / 50

10) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨਾਲ ਪਹਿਲਾ ਯੁੱਧ ਕਿਸ ਸਥਾਨ ਤੇ ਕੀਤਾ?

11 / 50

11) ਹੇਠ ਲਿਖਿਆਂ ਵਿਚ ਕਿਹੜਾ ਸ਼ਬਦ ‘ਅਨ’ ਅਗੇਤਰ ਨਾਲ ਨਹੀਂ ਬਣਿਆ?

12 / 50

12) ਕਿਹੜੇ ਸ਼ਬਦ ਦੀ ਵਰਤੋਂ ਕਿਸੇ ਸ਼ਬਦ ਦੇ ਨਾਂਹਵਾਦੀ ਅਰਥਾਂ ਨੂੰ ਨਹੀਂ ਪ੍ਰਗਟਾਉਂਦੀ?

13 / 50

13) ਨਿਮਨਲਿਖਿਤ ਵਾਕਾਂ ਵਿਚੋਂ ਸਹੀ ਸ਼ਬਦ ਜੋੜਾਂ ਵਾਲੇ ਵਾਕ ਨੂੰ ਚੁਣੋ।

14 / 50

14) ਨਿਮਨਲਿਖਤ ਵਾਕਾਂ ਵਿੱਚੋਂ ਅੰਕ, ਮਹੀਨੇ ਅਤੇ ਦਿਨਾਂ ਦੇ ਸ਼ੁੱਧ ਪੰਜਾਬੀ ਰੂਪਾਂ ਵਾਲੇ ਵਾਕ ਨੂੰ ਪਛਾਣੋ।

15 / 50

15) ‘Students were talking very loudly’, ਵਾਕ ਦਾ ਸ਼ੁੱਧ ਪੰਜਾਬੀ ਰੂਪ ਹੈ:

16 / 50

16) ਕਿਹੜਾ ਵਰਗ ਸ਼ੁੱਧ ਸ਼ਬਦਾਂ ਦਾ ਹੈ?

17 / 50

17) ਜਰਗ ਦਾ ਮੇਲਾ ਕਿਸ ਨੂੰ ਖੁਸ਼ ਕਰਨ ਲਈ ਮਨਾਇਆ ਜਾਂਦਾ ਹੈ?

18 / 50

18) ਮਹਾਰਾਜਾ ਰਣਜੀਤ ਸਿੰਘ ਨੇ ਰਾਜ - ਭਾਗ ਦੀ ਵਾਗਡੋਰ ਕਦੋਂ ਸੰਭਾਲੀ?

19 / 50

19) ‘ਜਰਨੈਲ’ ਕਿਸ ਅੰਗਰੇਜ਼ੀ ਸ਼ਬਦ ਦਾ ਸ਼ੁੱਧ ਪੰਜਾਬੀ ਰੂਪ ਹੈ?

20 / 50

20) ਕਿਹੜੇ ਵਾਕ ਵਿਚ ਵਿਸਰਾਮ ਚਿੰਨ੍ਹਾ ਦੇ ਨੇਮਾਂ ਨੂੰ ਸਹੀ ਰੂਪ ਵਿਚ ਨਹੀਂ ਲਾਗੂ ਕੀਤਾ ਗਿਆ?

21 / 50

21) ‘ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ’ ਮੁਹਾਵਰੇ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?

22 / 50

22) ਕਿਹੜਾ ਸ਼ਬਦ ‘ਇਕਰਾਰ’ ਦਾ ਸਮਾਨਅਰਥੀ ਨਹੀਂ ਮੰਨਿਆ ਜਾ ਸਕਦਾ?

23 / 50

23) ਹੇਠ ਲਿਖੇ ਦਿਨਾਂ ਦੇ ਨਾਵਾਂ ਵਿਚੋਂ ਕਿਹੜਾ ਨਾਂਵ ਸ਼ੁੱਧ ਪੰਜਾਬੀ ਹੈ?

24 / 50

24) ਬਿਆਸ ਅਤੇ ਸਤਲੁਜ ਦੇ ਵਿਚਕਾਰ ਬੋਲੀ ਜਾਂਦੀ ਪੰਜਾਬੀ ਦੀ ਉਪਭਾਸ਼ਾ ਹੈ:

25 / 50

25) ਕਿਲ੍ਹਾ ਲੋਹਗੜ੍ਹ ਆਨੰਦਪੁਰ ਸਾਹਿਬ ਵਿਖੇ ਕਿਸਨੇ ਅਤੇ ਕਦੋਂ ਤਿਆਰ ਕਰਵਾਇਆ ਸੀ?

26 / 50

26) ਕਿਹੜਾ ਸ਼ਬਦ ਗੁਣ- ਵਾਚਕ ਵਿਸ਼ੇਸ਼ਣ ਦੀ ਅਧਿਕਤਮ ਅਵਸਥਾ ਵੱਲ ਸਹੀ ਇਸ਼ਾਰਾ ਕਰਦਾ ਹੈ?

27 / 50

27) ਪੰਜਾਬੀ ਵਾਕ ਬਣਤਰ ਅਨਸਾਰ ਸ਼ੁੱਧ ਵਾਕ ਦੀ ਪਛਾਣ ਕਰੋ:

28 / 50

28) ‘ਵਿਰਲੇ ਹੀ ਹੁੰਦੇ ਹਨ, ਜਿਹੜੇ ਕਿਸੇ ਨਾਲ ਕੀਤਾ ਵਾਅਦਾ ਨਿਭਾਉਂਦੇ ਹਨ।‘ ਵਾਕ ਵਿੱਚ ਕਿਹੜਾ/ ਕਿਹੜੇ ਸ਼ਬਦ ਪੜਨਾਂਵ ਵਜੋਂ ਆਏ ਹਨ?

29 / 50

29) ‘ਕਿਸ’ ਦਾ ਸਹੀ ਬਹੁਵਚਨੀ ਰੂਪ ਦੱਸੋ।

30 / 50

30) ਹੇਠਾਂ ਬਰੈਕਟ ਵਿਚ ਦਿੱਤੇ ਚਿੰਨ੍ਹਾਂ ਵਿਚੋਂ ਛੁੱਟ ਮਰੋੜੀ ਦਾ ਚਿੰਨ੍ਹ ਕਿਹੜਾ ਹੈ?

31 / 50

31) ਹੇਠ ਲਿਖਿਆਂ ਵਿਚੋਂ ਕਿਸ ਮੁਹਾਵਰੇ ਦਾ ਅਰਥ ‘ਨਸ਼ਰ ਕਰਨਾ’ ਹੈ?

32 / 50

32) ‘ਧੋਬੀ ਕੱਪੜੇ ਧੋਂਦੇ ਹਨ’, ਵਾਕ ਨੂੰ ਲਿੰਗ ਅਨੁਸਾਰ ਬਦਲੋ:

33 / 50

33) ਅੰਕ 89 ਦਾ ਸਹੀ ਉਚਾਰਨ ਕੀ ਹੈ?

34 / 50

34) ਹੇਠ ਲਿਖਿਆਂ ਵਿਚੋਂ ਕਿਹੜਾ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ?

35 / 50

35) ਪੰਜਾਬ ਦੀ ਪੁਆਧ ਉਪ-ਬੋਲੀ ਦਾ ਇਲਾਕਾ ਹੈ:

36 / 50

36) “Don’t make the excuses” ਵਾਕ ਦਾ ਸਹੀ ਪੰਜਾਬੀ ਰੂਪ ਹੈ:

37 / 50

37) ਕਿਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ ਤੁਸੀਂ ਕਿਹੜੇ ਵਿਭਾਗ ਵਿਚ ਮੁਲਾਜ਼ਮ ਹੋ । ਨਿਮਨਲਿਖਤ ਵਿਕਲਪਾਂ ਵਿਚੋਂ ਉਪਰੋਕਤ ਵਾਕ ਦੇ ਸਹੀ ਵਿਸਮਕ ਚਿੰਨ੍ਹਾਂ ਵਾਲੇ ਵਿਕਲਪ ਚੁਣੋ।

38 / 50

38) ਜਿਹੜੇ ਇਕਵਚਨ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਬਿਹਾਰੀ ਆਉਂਦੀ ਹੈ, ਉਹਨਾਂ ਦਾ ਇਕਵਚਨ ਇਸਤਰੀ ਲਿੰਗ ਰੂਪ ਕਿਵੇਂ ਬਣਦਾ ਹੈ?

39 / 50

39) ਅੰਗਰੇਜ਼ਾਂ ਨੇ ਪੰਜਾਬ ਨੂੰ ਬਰਤਾਨਵੀ ਰਾਜ ਵਿਚ ਕਦੋਂ ਸ਼ਾਮਲ ਕੀਤਾ?

40 / 50

40) ‘ਮਾਲੀ ਨੇ ਬਗੀਚੀ ਵਿਚੋਂ ਫ਼ੁੱਲ ਤੋੜਿਆ’, ਵਾਕ ਨੂੰ ਲਿੰਗ ਅਨੁਸਾਰ ਬਦਲੋ:

41 / 50

41) ‘ਇਕ ਕਮਲੀ, ਦੂਜੀ ਪੈ ਗਈ ਸਿਵਿਆਂ ਦੇ ਰਾਹ’ ਅਖਾਣ ਕਿਹੜੇ ਭਾਵਾਂ ਦਾ ਵਾਚਕ ਹੈ

42 / 50

42) ਇਹਨਾਂ ਵਿਚੋਂ ਕਿਹੜਾ ਰੂਪ ਪ੍ਰੇਰਨਾਰਥਕ ਕਿਰਿਆ ਨੂੰ ਦਰਸਾਉਂਦਾ ਹੈ?

43 / 50

43) ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਲਈ ਪੰਜਾਬੀ ਦੀ ਕਿਹੜੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਹੈ?

44 / 50

44) ‘ਜਿਹੜੇ ਬੱਚੇ ਮਿਹਨਤ ਨਹੀਂ ਕਰਦੇ ਉਹ ਇਮਤਿਹਾਨਾਂ ਦੇ ਸਮੇਂ ਪਛਤਾਉਂਦੇ ਹਨ।‘ ਇਸ ਵਾਕ ਵਿਚ ‘ਜਿਹੜੇ’ ਸ਼ਬਦ ਕਿਸ ਰੂਪ ਵਿਚ ਪ੍ਰਯੋਗ ਹੋਇਆ ਹੈ?

45 / 50

45) ਜਦੋਂ ਇਹ ਦੱਸਣਾ ਹੋਵੇ ਕਿ ਸੁੱਖ ਅਤੇ ਮੌਜ ਮੇਲਾ ਥੋੜ੍ਹੇ ਹੀ ਦਿਨ ਰਹਿੰਦਾ ਹੈ, ਮੁੜ ਉਹੋ ਹੀ ਸਧਾਰਨ ਹਾਲਤ ਹੋ ਜਾਂਦੀ ਹੈ ਤਾਂ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ?

46 / 50

46) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਬਦਸੂਰਤ’ ਦਾ ਸਮਾਨਅਰਥੀ ਨਹੀਂ ਹੈ?

47 / 50

47) ਨਿਮਨਲਿਖਤ ਵਿਚੋਂ ਸਹੀ ਵਿਸਰਾਮ ਚਿੰਨ੍ਹਾਂ ਵਾਲਾ ਵਾਕ ਕਿਹੜਾ ਹੈ?

48 / 50

48) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿਚ ਦਰਜ ਹੈ?

49 / 50

49) ਕ੍ਰਮ ਅਨੁਸਾਰ ਦੇਸੀ ਮਹੀਨਿਆਂ ਦਾ ਕਿਹੜਾ ਜੁੱਟ ਸਹੀ ਨਹੀਂ ਹੈ?

50 / 50

50) ‘ਛਿੰਝ ਪਾਉਣੀ’ ਮੁਹਾਵਰੇ ਦੇ ਅਰਥ ਹਨ:

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.