PSSSB Laboratory Technician (Animal Husbandry) June 2023 Punjabi Qualifying Exam Quiz

PSSSB Laboratory Technician (Animal Husbandry) Punjabi Qualifying Paper Quiz

PSSSB Laboratory Technician (Animal Husbandry) Exam Quiz – PSSSB conducted the Punjabi qualifying exam for Laboratory Technician (Animal Husbandry) Advt. 16/2022 on 10 June 2023. This was eighth Punjabi qualifying exam held by Punjab Subordinate Services Selection Board.

PSSSB Laboratory Technician (Animal Husbandry) Exam Quiz

Report a question

You cannot submit an empty report. Please add some details.

PSSSB Laboratory Technician (Animal Husbandry) Advt. 16/2022 Punjabi Qualifying Paper Held 10 June 2023

Questions 1-50 | Total Marks - 50 | 1 Mark Each | Passing Marks - 25

1 / 50

1) ਪੰਜਾਬੀ ਭਾਸ਼ਾ ਵਿਚ ਬਲ ਜਾਂ ਦਬਾਅ ਲਈ ਕਿਹੜੇ ਲਿੱਪੀ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ?

2 / 50

2) ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ?

3 / 50

3) ਹੇਠ ਲਿਖੇ ਵਾਕਾਂ ਵਿਚੋਂ ਸਕਰਮਕ ਕਿਰਿਆ ਵਾਲਾ ਵਾਕ ਕਿਹੜਾ ਹੈ?

4 / 50

4) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਜੋੜਾ ਵਿਰੋਧ ਅਰਥਕ ਸ਼ਬਦਾਂ ਨਾਲ ਸਬੰਧਿਤ ਨਹੀਂ ਹੈ?

5 / 50

5) ਨਿਮਨਲਿਖਤ ਵਿਚੋਂ ਕਿਹੜੇ ਇਲਾਕੇ ਦੁਆਬੀ ਉਪਭਾਸ਼ਾ ਨਾਲ ਸਬੰਧਿਤ ਹਨ ?

6 / 50

6) ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਹੋਈ ਹੈ?

7 / 50

7) ਨਿਮਨਲਿਖਤ ਵਿਚੋਂ ਕਿਹੜਾ ਸ਼ਬਦ `ਕਮਜ਼ੋਰ` ਦਾ ਸਮਾਨਅਰਥਕ ਨਹੀਂ ਹੈ?

8 / 50

8) ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ?

9 / 50

9) ਜਿਹੜੀਆਂ ਧੁਨੀਆਂ ਨੂੰ ਉਚਾਰਨ ਸਮੇਂ ਫੇਫੜਿਆਂ ਵਿਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਬਾਹਰ ਨਿਕਲਦੀ ਹੈ, ਉਹਨਾਂ ਧੁਨੀਆਂ ਨੂੰ ਕੀ ਕਿਹਾ ਜਾਂਦਾ ਹੈ ?

10 / 50

10) ਕਿਹੜਾ ਵਰਗ ਸ਼ੁੱਧ ਸ਼ਬਦਾਂ ਦਾ ਹੈ।

11 / 50

11) ਗੁਰੂ ਰਾਮਦਾਸ ਜੀ ਨੇ ਕਿੰਨੇ ਰਾਗਾਂ ਵਿਚ ਬਾਣੀ ਰਚੀ?

12 / 50

12) ‘ਅਨੰਦ ਸਾਹਿਬ` ਦੇ ਰਚਨਾਕਾਰ ਕੌਣ ਹਨ?

13 / 50

13) ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਕਿਹੜੀ ਮਿਸਲ ਨਾਲ ਸੀ।

14 / 50

14) ਕਪਤਾਨ ਕਿਹੜੇ ਸ਼ਬਦ ਦਾ ਪੰਜਾਬੀ ਰੂਪ ਹੈ।

15 / 50

15) ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ?

16 / 50

16) ‘ਸ਼ਨਿੱਚਰ ਆਉਣਾ’ ਮੁਹਾਵਰੇ ਦੇ ਕੀ ਅਰਥ ਹਨ ?

17 / 50

17) ਹਮੇਂ, ਥਮੇ, ਥਾਰੇ, ਥਾਨੂੰ ਪੜਨਾਂਵ ਕਿਹੜੀ ਉਪਭਾਸ਼ਾ ਵਿਚ ਵਰਤੇ ਜਾਂਦੇ ਹਨ?

18 / 50

18) ਬਬਾਣ ਦਾ ਸਬੰਧ ਹੈ ?

19 / 50

19) ਅੰਕ 69 ਦਾ ਸਹੀ ਪੰਜਾਬੀ ਉਚਾਰਣ ਕੀ ਹੈ?

20 / 50

20) ਖੁਆਜੇ ਪੀਰ ਦਾ ਸਬੰਧ ਹੈ।

21 / 50

21) ‘ਆਦਿ ਗ੍ਰੰਥ` ਦਾ ਸੰਕਲਨ ਕਿਹੜੇ ਗੁਰੂ ਸਾਹਿਬਾਨ ਨੇ ਕਰਵਾਇਆ?

22 / 50

22) ਪੰਜਾਬੀ ਵਾਕ ਬਣਤਰ ਦੀ ਤਰਤੀਬ ਕੀ ਹੈ ?

23 / 50

23) ਹੇਠ ਲਿਖੇ ਸ਼ਬਦਾਂ ਵਿਚੋਂ ਕਿਹੜਾ ਸ਼ਬਦ `ਸਵਾਰਥ` ਸ਼ਬਦ ਦੇ ਅਰਥਾਂ ਨਾਲ ਸਮਾਨਤਾ ਨਹੀਂ ਰੱਖਦਾ?

24 / 50

24) ਨਵੀਂ ਆਈ ਦੁਲਹਨ ਨੂੰ ਅਪਣੱਤ ਅਤੇ ਬਰਾਬਰੀ ਦਾ ਰਿਸ਼ਤਾ ਦੇਣ ਲਈ ਕਿਹੜੀ ਰਸਮ ਅਦਾ ਕੀਤੀ ਜਾਂਦੀ ਹੈ ?

25 / 50

25) ‘ਅਲੂਣੀ ਸਿੱਲ ਚੱਟਣਾ’ ਮੁਹਾਵਰੇ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?

26 / 50

26) ਜਿਸ ਇਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿਚ ਕੰਨਾ ਹੋਵੇ ਉਸ ਦਾ ਬਹੁਵਚਨ ਬਣਉਣ ਦਾ ਕੀ ਨਿਯਮ ਹੈ ?

27 / 50

27) ਭਾਸ਼ਾਈ ਸਰੰਚਨਾ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ ?

28 / 50

28) ਧੁਨੀ ਵਿਗਿਆਨ ਦੀਆਂ ਕਿੰਨੀਆਂ ਸ਼ਾਖਾਵਾਂ ਹਨ ?

29 / 50

29) ‘Children are playing outside their house’ ਦਾ ਸਹੀ ਸ਼ੁੱਧ ਪੰਜਾਬੀ ਰੂਪ ਕਿਹੜਾ ਹੈ?

30 / 50

30) ਪੰਜਾਬੀ ਵਿਚ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ।

31 / 50

31) `ਹਿੰਦ ਦੀ ਚਾਦਰ` ਅਤੇ `ਤਿਲਕ ਜੰਜੂ ਦਾ ਰਾਖਾ` ਵਿਸ਼ੇਸ਼ਣ ਕਿਹੜੇ ਗੁਰੂ ਸਾਹਿਬ ਨਾਲ ਸਬੰਧਿਤ ਹਨ?

32 / 50

32) ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਕੌਣ ਸਨ ?

33 / 50

33) ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿੰਦਾ ਸੀ ?

34 / 50

34) ਹੇਠ ਲਿਖੇ ਦਿਨਾਂ ਦੇ ਨਾਵਾਂ ਵਿਚੋਂ ਸ਼ੁੱਧ ਪੰਜਾਬੀ ਰੂਪ ਕਿਹੜਾ ਹੈ?

35 / 50

35) ਸਿੱਖ ਧਰਮ ਦੇ ਪਹਿਲੇ ਸ਼ਹੀਦ ਕੌਣ ਹਨ?

36 / 50

36) ਜਦੋਂ ਕਿਸੇ ਵਿਅਕਤੀ ਦੇ ਤੰਦਰੁਸਤ ਜਾਂ ਅਰੋਗ ਹੋਣ ਬਾਰੇ ਗੱਲ ਕਰਨੀ ਹੋਵੇ, ਤਾਂ ਕਿਹੜੇ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ?

37 / 50

37) ਜਦੋਂ ਇਹ ਦੱਸਣਾ ਹੋਵੇ ਕਿ ਇਕ ਵਾਰ ਧੋਖਾ ਖਾਣ ਵਾਲਾ ਬੰਦਾ ਬਹੁਤ ਚੌਕਸ ਅਤੇ ਚੁਕੰਨਾ ਹੋ ਜਾਂਦਾ ਹੈ, ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ ?

38 / 50

38) ਹੇਠਾਂ ਦਿੱਤੇ ਸ਼ਬਦਾਂ ਵਿਚੋਂ ਕਿਹੜਾ ਸ਼ਬਦ `ਗਰੀਬੀ` ਦਾ ਸਮਾਨਅਰਥਕ ਨਹੀਂ ਹੈ?

39 / 50

39) ਰੌਸ਼ਨੀ ਦਾ ਮੇਲਾ ਕਿੱਥੇ ਲੱਗਦਾ ਹੈ?

40 / 50

40) ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ (ਪੰਜ ਖੰਡ) ਕਿਹੜੀ ਬਾਣੀ ਨਾਲ ਸਬੰਧਿਤ ਹਨ ?

41 / 50

41) ‘ਅੱਕਾਂ ਨੂੰ ਵਾੜ ਕਰਨਾ` ਮੁਹਾਵਰੇ ਦੇ ਕੀ ਅਰਥ ਹਨ?

42 / 50

42) ਨਿਮਨਲਿਖਤ ਵਿਚੋਂ ਕਿਹੜਾ ਸ਼ਬਦ `ਨਿਰਲੱਜ` ਦਾ ਸਮਾਨਅਰਥਕ ਹੈ?

43 / 50

43) ‘ਬੇਟੀ ਚੰਨਣ ਦੇ ਓਹਲੇ ਕਿਉਂ ਖੜੀ` ਕਿਹੜਾ ਕਾਵਿ ਰੂਪ ਹੈ ?

44 / 50

44) ਨਿਮਨਲਿਖਤ ਲਿੱਪੀ ਚਿੰਨ੍ਹਾਂ ਵਿਚੋਂ ਜੋੜਨੀ ਦਾ ਚਿੰਨ੍ਹ ਕਿਹੜਾ ਹੈ ?

45 / 50

45) ਜਦੋਂ ਕਿਸੇ ਚੰਗੇ ਬੰਦੇ ਦੀ ਅਣਹੋਂਦ ਵਿਚ ਮਾੜਾ ਬੰਦਾ ਕਰਤਾ ਧਰਤਾ ਬਣ ਜਾਵੇ, ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ।

46 / 50

46) ਵਿਸਾਖੀ ਦੇ ਤਿਓਹਾਰ ਦਾ ਇਤਿਹਾਸਕ ਪਿਛੋਕੜ ਕਿਸ ਨਾਲ ਸੰਬੰਧ ਰੱਖਦਾ ਹੈ?

47 / 50

47) ਪੰਜਾਬੀ ਵਾਕ ਬਣਤਰ ਅਨੁਸਾਰ ਸ਼ੁੱਧ ਵਾਕ ਦੀ ਪਛਾਣ ਕਰੋ।

48 / 50

48) ਤੀਆਂ ਦਾ ਤਿਓਹਾਰ ਕਦੋਂ ਮਨਾਇਆ ਜਾਂਦਾ ਹੈ?

49 / 50

49) ਖਾਲਸਾ ਪੰਥ` ਦੀ ਸਾਜਨਾ ਕਿੱਥੇ ਹੋਈ?

50 / 50

50) ਕਿਹੜੇ ਤਿਉਹਾਰ ਨੂੰ `ਵਿਜੈ ਦਸ਼ਮੀ` ਦਾ ਨਾਂ ਵੀ ਦਿੱਤਾ ਜਾਂਦਾ ਹੈ?

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.