PSSSB Clerk cum Data Entry Operator June 2023 Punjabi Qualifying Exam Quiz

PSSSB Clerk cum Data Entry Operator Punjabi Qualifying Paper Quiz

PSSSB Clerk cum Data Entry Operator Exam Quiz – PSSSB conducted the Punjabi qualifying exam for Clerk cum Data Entry Operator Advt. 03/2022 on 25 June 2023. This was Ninth Punjabi qualifying exam held by Punjab Subordinate Services Selection Board.

PSSSB Clerk cum Data Entry Operator Exam Quiz

Report a question

You cannot submit an empty report. Please add some details.

PSSSB Clerk cum Data Entry Operator Advt. 03/2022 Punjabi Qualifying Paper Held 25 June 2023

Questions 1-50 | Total Marks - 50 | 1 Mark Each | Passing Marks - 25

1 / 50

1) ‘ਪ੍ਰੈਸ’ ਸ਼ਬਦ ਦਾ ਸਮਾਨਾਰਥੀ ਹੈ।

2 / 50

2) ਕਿਹੜਾ ਸ਼ਬਦ ਇਸਤਰੀ ਲਿੰਗ ਨਹੀਂ ਹੈ।

3 / 50

3) ਸ਼ੁੱਧ ਦੱਸੋ।

4 / 50

4) ਜ਼ਜਬਾਤੀ ਭਾਵਨਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ, ਵਾਕਾਂਸ਼ਾ ਪਿਛੋਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ।

5 / 50

5) ਜਦੋਂ ਕੋਈ ਵਿਅਕਤੀ ਸੁੱਖ ਵਿਚ ਬਿਤਾਏ ਦਿਨਾਂ ਨੂੰ ਯਾਦ ਕਰਦਾ ਹੈ:-

6 / 50

6) ਪੜਦਾਦਾ ਵਿਚ ਕਿਹੜਾ ਅਗੇਤਰ ਵਰਤਿਆ ਹੈ।

7 / 50

7) ਜਿਹੜੇ ਚਿੰਨ੍ਹ ਠਹਿਰਾਓ ਜਾਂ ਅਟਕ ਨੂੰ ਪ੍ਰਗਟਾਉਂਦੇ ਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ।

8 / 50

8) ਸ਼ੁੱਧ ਵਾਕ ਦੱਸੋ।

9 / 50

9) ਮੱਝੀਆਂ ਚਾਰਨ ਵਾਲੀ ਸਾਖੀ ਦਾ ਸੰਬੰਧ ਕਿਸ ਨਾਲ ਹੈ?

10 / 50

10) ਕੰਨਾਂ ਦੇ ਗਹਿਣੇ ਕਿਹੜੇ ਹਨ?

11 / 50

11) ‘ਖੁਸ਼ੀ’ ਦਾ ਸਮਾਨਾਰਥੀ ਹੈ।

12 / 50

12) ‘ਜਪੁਜੀ ਸਾਹਿਬ' ਬਾਣੀ ਦੀਆਂ ਕਿੰਨੀਆਂ ਪਾਉੜੀਆਂ ਹਨ।

13 / 50

13) ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ' ਕਿਸ ਦੀ ਰਚਨਾ ਹੈ?

14 / 50

14) ਸ਼ੁੱਧ ਸ਼ਬਦ ਦੱਸੋ।

15 / 50

15) ਜੰਮੂ, ਉਧਮਪੁਰ ਇਲਾਕੇ ਵਿਚ ਬੋਲੀ ਜਾਣ ਵਾਲੀ ਪੰਜਾਬੀ ਦੀ ਉਪਭਾਸ਼ਾ ਹੈ।

16 / 50

16) ‘ਦਰਜ਼ੀ ਕੱਪੜੇ ਸੋਹਣੇ ਸਿਊਂਦਾ ਹੈ” ਇਸ ਵਿਚ ਕਿਰਿਆ ਵਿਸ਼ੇਸ਼ਣ ਹੈ।

17 / 50

17) ਭਾਈ ਲਹਿਣਾ ਜੀ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ?

18 / 50

18) ਰੂੰ ਦੀ ਕਾਨੇ ਉੱਤੇ ਵੱਟੀ ਗੋਲ ਛੱਲੀ ਨੂੰ ਕਹਿੰਦੇ ਹਨ?

19 / 50

19) ਕਿਸ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਣ ਦਾ ਹੁਕਮ ਦਿੱਤਾ।

20 / 50

20) ਵਿਸਾਖੀ ਦਾ ਤਿਉਹਾਰ ਸੰਬੰਧਿਤ ਹੈ।

21 / 50

21) ਗੁਰੂ ਨਾਨਕ ਦੇਵ ਜੀ ਨੇ ਕਿਥੋਂ ਦੇ ਮੋਦੀਖਾਨੇ ਵਿਚ ਨੌਕਰੀ ਕੀਤੀ?

22 / 50

22) ਜਿਨ੍ਹਾਂ ਸ਼ਬਦਾਂ ਦਾ ਕੋਈ ਨਾ ਕੋਈ ਅਰਥ ਹੋਵੇ, ਕਹਿੰਦੇ ਹਨ।

23 / 50

23) ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਹੁੰਦਾ ਹੈ, ਕਹਿੰਦੇ ਹਨ।

24 / 50

24) ਸ਼ੁੱਧ ਵਾਕ ਦੱਸੋ।

25 / 50

25) ਪੰਜਾਬੀ ਭੋਜਨ ਦੱਸੋ।

26 / 50

26) ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਦੀ ਸਮਾਪਤੀ ਸਮੇਂ ਕਿਸ ਗੁਰੂ ਸਾਹਿਬ ਦੇ ਸਲੋਕ ਪੜ੍ਹੇ ਜਾਂਦੇ ਹਨ।

27 / 50

27) ਖਾਲੀ ਸਥਾਨ ਭਰੇ:- ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ _________।

28 / 50

28) ਕਿਹੜੇ ਸ਼ਬਦ ਬਹੁਵਚਨ ਰੂਪ ਵਿਚ ਇਕ ਵਚਨ ਹੀ ਵਰਤੇ ਜਾਂਦੇ ਹਨ।

29 / 50

29) ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਕਿਹੜੀਆਂ ਹਨ?

30 / 50

30) ਖੂਹ ਦੇ ਪਾਣੀ ਨੂੰ ਪੈਲੀ ਤੱਕ ਲੈ ਜਾਣ ਲਈ ਬਣਾਈ ਕੱਚੀ ਖਾਲੀ ਨੂੰ ਕਹਿੰਦੇ ਹਨ?

31 / 50

31) ਵਸਤੂ ਵਾਚਕ ਨਾਂਵ ਚੁਣੋ।

32 / 50

32) ‘ਆਕੜ’ ਦਾ ਵਿਰੋਧੀ ਸ਼ਬਦ ਹੈ।

33 / 50

33) ‘ਮੁਸਕਰਾਹਟ' ਵਿਚ ਪਿਛੇਤਰ ਹੈ।

34 / 50

34) ਪ੍ਰਯੋਗ ਦੇ ਆਧਾਰ ਤੇ ਸਾਰਥਕ ਸ਼ਬਦ ਦੇ ਕਿੰਨੇ ਭੇਦ ਹਨ।

35 / 50

35) ‘ਜ਼ਾਤ ਦੀ ਕੋਹੜ ਕਿਰਲੀ, ਨੂੰ ਜੱਫੇ", ਅਖਾਣ ਵਿਚ ਕਿਹੜਾ ਸ਼ਬਦ ਵਰਤਿਆ ਜਾਵੇਗਾ?

36 / 50

36) ਸ਼ੁੱਧ ਸ਼ਬਦ ਦੱਸੋ।

37 / 50

37) ਅੰਮ੍ਰਿਤਸਰ ਸ਼ਹਿਰ ਕਿਸ ਨੇ ਵਸਾਇਆ?

38 / 50

38) ਕਿਸ ਸ਼ਬਦ ਨੂੰ ਕੰਨਾ ਲਗਣ ਤੇ ਲਿੰਗ ਪਰਿਵਰਤਨ ਹੋ ਜਾਂਦਾ ਹੈ?

39 / 50

39) ਸ਼ੁੱਧ ਦੱਸੋ।

40 / 50

40) ‘ਵਿਸਥਾਰ’ ਦਾ ਵਿਰੋਧੀ ਸ਼ਬਦ ਹੈ।

41 / 50

41) ਸਹੀ ਦੱਸੋ।

42 / 50

42) ਬੇਫਿਕਰ ਹੋਣ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ।

43 / 50

43) ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ।

44 / 50

44) ਜੋ, ਜਿਹੜਾ, ਜਿਸ ਪੜਨਾਵ ਦੀ ਕਿਹੜੀ ਕਿਸਮ ਹੈ?

45 / 50

45) “ਖਿਆਲੀ ਪੁਲਾਅ ਪਕਾਉਣਾ” ਮੁਹਾਵਰੋ ਤੋਂ ਭਾਵ ਹੈ।

46 / 50

46) ਜ਼ਰਾ ਕੁ, ਥੋੜ੍ਹਾ, ਤਿੰਨ ਕਿਲੋ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ?

47 / 50

47) ਕਿਹੜੇ ਸ਼ਬਦ ਦਾ ਬਹੁਵਚਨ ‘ਵਾਂ’ ਦੀ ਵਰਤੋਂ ਕਰਨ ਨਾਲ ਬਣਦਾ ਹੈ।

48 / 50

48) ਸਾਰੇ ਦੇਸ਼ ਵਾਸੀਆਂ ਨੂੰ ਆਪਸ ਵਿਚ ਜੋੜਦੀ ਹੈ।

49 / 50

49) ‘ਪਰਮਾਤਮਾ' ਵਿਚ ਅਗੇਤਰ ਹੈ।

50 / 50

50) ‘ਸ਼ਰਧਾ’ ਦਾ ਸਮਾਨਾਰਥੀ ਹੈ।

Your score is

0%

You can download the combined PDF of all Punjabi qualifying exams taken by PSSSB for free. The download link is given below.

Download

Check out the latest ongoing jobs in Punjab by clicking on this button: Latest Govt Jobs in Punjab

If you are facing any kind of problem, then please reach out to us on Instagram at @DailyJobAlertPunjab.

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.